'ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ-2018' ਦਾ 'ਕਰਟਨ ਰੇਜ਼ਰ' ਵੇਖੋ ਸਿਰਫ ਪੀਟੀਸੀ ਪੰਜਾਬੀ 'ਤੇ 

By  Rupinder Kaler November 20th 2018 09:47 AM

'ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ-2018' ਲਈ ਕਿਸ ਗਾਇਕ ਦਾ ਕਿਹੜਾ ਗਾਣਾ ਨੋਮੀਨੇਟ ਹੋਇਆ ਹੈ ਇਸ ਤੋਂ  ਮੰਨੇ ਪ੍ਰਮੰਨ ਐਕਟਰ ਮਨੀਸ਼ ਪੌਲ ਪਰਦਾ ਹਟਾਉਣਗੇ ।ਪੀਟੀਸੀ ਨੱੈਟਵਰਕ ਵੱਲੋਂ ਇਹ ਐਵਾਰਡ ਹਰ ਸਾਲ ਉਹਨਾਂ ਪੰਜ ਗਾਇਕਾਂ ਨੂੰ ਦਿੱਤਾ ਜਾਂਦਾ ਹੈ, ਜਿਹਨਾਂ ਦੇ ਗਾਣੇ ਟੌਪ 'ਤੇ ਰਹਿੰਦੇ ਹਨ ।'ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ' ਦੇਣ ਲਈ 8 ਦਸੰਬਰ ਨੂੰ ਮੋਹਾਲੀ ਵਿੱਚ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ।

ਹੋਰ ਵੇਖੋ : ਦੀਪਿਕਾ ਅਤੇ ਰਣਵੀਰ ਨੇ ਨਵੇਂ ਘਰ ‘ਚ ਕੀਤਾ ਗ੍ਰਹਿ ਪ੍ਰਵੇਸ਼, ਦੇਖੋ ਤਸਵੀਰਾਂ

https://twitter.com/ptcnewsindia/status/1064759130630561792

'ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ-2018' ਨੂੰ ਲੈ ਕੇ ਕਰਵਾਏ ਜਾਣ ਵਾਲੇ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਪੰਜਾਬੀ ਗੋਲਡ ਦੇ ਯੂਟਿਉਬ ਚੈਨਲ 'ਤੇ ਕੀਤਾ ਜਾਵੇਗਾ ।'ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ-2018' ਦੇ ਪ੍ਰੋਗਰਾਮ ਵਿੱਚ ਮਸ਼ਹੂਰ ਗਾਇਕ ਤੇ ਰੈਪਰ ਬੋਹਮੀਆ ਲਾਈਵ ਪ੍ਰਫੋਰਮੈਂਸ ਦੇ ਸਕਦੇ ਹਨ ।

ਹੋਰ ਵੇਖੋ : ਕੌਰ-ਬੀ ਨੇ ਫਿਰ ਕੱਢੀ ਮੁੰਡਿਆਂ ਦੀ ਜਾਨ, ਦੇਖੋ ਵੀਡਿਓ

https://www.instagram.com/p/BqEgZCRDDZ9/?utm_source=ig_embed

ਪੀਟੀਸੀ ਪੰਜਾਬੀ ਨੇ 'ਮਿਊਜ਼ਿਕ ਐਵਾਰਡ' ਦੇਣ ਦਾ ਸਿਲਸਿਲਾ 2011 ਵਿੱਚ ਸ਼ੁਰੂ ਕੀਤਾ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਐਵਾਰਡ ਹਰ ਸਾਲ ਦਿੱਤਾ ਜਾ ਰਿਹਾ ਹੈ ।

2018 ਦੇ ਐਵਾਰਡ ਲਈ ਕਿਸ ਗਾਇਕ ਦਾ ਕਿਹੜਾ ਗਾਣਾ ਨੋਮੀਨੇਟ ਕੀਤਾ ਗਿਆ ਹੈ ਇਸ ਤੋਂ ਜਾਣੂ ਕਰਵਾਉਣਗੇ ਮੰਨੇ ਪ੍ਰਮੰਨੇ ਐਕਟਰ ਮਨੀਸ਼ ਪੌਲ, ਸੋ ਦੇਖਣਾ ਨਾ ਭੁੱਲਣਾ ਕਰਟਨ ਰੇਜ਼ਰ ਸਿਰਫ ਪੀਟੀਸੀ ਪੰਜਾਬੀ 'ਤੇ 24 ਨਵੰਬਰ ਰਾਤ 8 ਵਜੇ  ।

ਹੋਰ ਵੇਖੋ : ਕੈਨੇਡਾ ‘ਚ ਪੀਟਰ ਢਿੱਲੋਂ ਨੇ ਚਮਕਾਇਆ ਨਾਂਅ ,ਕੈਨੇਡਾ ਦੇ ਸਭ ਤੋਂ ਵੱਡੇ ਕਰੈਨਬੇਰੀ ਉਤਪਾਦਕ ਬਣੇ ਢਿੱਲੋਂ

https://www.youtube.com/watch?v=yakBCpUEY3c

Related Post