ਮਿਊਜ਼ਿਕ ਅਤੇ ਮਸਤੀ ਦਾ ਮਜ਼ਾ ਲਓ ਪੀਟੀਸੀ ਟੌਪ ਟੈੱਨ 'ਚ ਸੁੱਖੀ ਦੇ ਨਾਲ 

By  Shaminder April 16th 2019 04:42 PM

ਪੀਟੀਸੀ ਟੌਪ ਟੈੱਨ 'ਚ ਇਸ ਵਾਰ ਸੁੱਖੀ ਨੂੰ  ਵੇਖੋ ਫੁੱਲ ਵੇਚਣ ਵਾਲੀ ਦੇ ਰੂਪ 'ਚ । ਸੁੱਖੀ ਇਸ ਵਾਰ ਤੁਹਾਡਾ ਮਨੋਰੰਜਨ ਕਰਨ ਆ ਰਹੀ ਹੈ ਵੀਰਵਾਰ ਰਾਤ ਨੂੰ ਅੱਠ ਵਜੇ । ਇਸ ਸ਼ੋਅ 'ਚ ਜਿੱਥੇ ਸ਼ੋਅ ਦੀ ਹੋਸਟ ਸੁੱਖੀ ਆਪਣੀਆਂ ਹਾਸੋ ਹੀਣੀਆਂ ਗੱਲਾਂ ਨਾਲ ਤੁਹਾਨੂੰ ਹਸਾਏਗੀ । ਉੱਥੇ ਹੀ ਤੁਹਾਨੂੰ ਸੁਣਨ ਨੂੰ ਮਿਲਣਗੇ ਨਵੇਂ-ਨਵੇਂ ਗੀਤ ।

ਹੋਰ ਵੇਖੋ :Search ਪੀਟੀਸੀ ਟੌਪ ਟੈੱਨ ਮਿਊਜ਼ਿਕ ਅਤੇ ਮਸਤੀ ਦਾ ਡੋਜ਼ ਲੈ ਕੇ ਆ ਰਹੇ ਨੇ ਸੁੱਖੀ ਕੋਟ ਫਤੂਹੀ ਪੀਟੀਸੀ ਟੌਪ ਟੈੱਨ ‘ਚ, ਵੇਖੋ ਵੀਡੀਓ

https://www.facebook.com/ptcpunjabi/videos/284818179112665/

ਇਸ ਸ਼ੋਅ ਦੇ ਜ਼ਰੀਏ ਹਰ ਹਫ਼ਤੇ ਤੁਹਾਨੂੰ ਸੁਣਾਏ ਜਾਂਦੇ ਹਨ ਨਵੇਂ –ਨਵੇਂ ਗਾਣੇ ਅਤੇ ਤੁਸੀਂ ਵੀ ਹੋ ਮਿਊਜ਼ਿਕ ਅਤੇ ਮਸਤੀ ਦੇ ਸ਼ੁਕੀਨ ਤਾਂ ਵੇਖਣਾ ਨਾਂ ਭੁੱਲਣਾ ਮਿਊਜ਼ਿਕ ਅਤੇ ਮਸਤੀ ਨਾਲ ਭਰਪੂਰ ਸਾਡਾ ਇਹ ਸ਼ੋਅ। ਪੀਟੀਸੀ ਟੌਪ ਟੈੱਨ ਸੁੱਖੀ ਦੇ ਨਾਲ। ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਵਿਦੇਸ਼ਾਂ 'ਚ ਵੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਨੇ ।

Related Post