ਹੁਣ ਮੰਜ ਮਿਊਜ਼ਿਕ ਹੋਣਗੇ ਤੁਹਾਡੇ ਰੂਬਰੂ ਸਿਰਫ਼ ਚੈੱਨਲ PTC Punjabi ਤੇ

By  Gourav Kochhar January 26th 2018 05:21 PM

ਪਾਲੀਵੁੱਡ ਤੋਂ ਬਾਲੀਵੁੱਡ ਤੱਕ, ਤੇ ਬਾਲੀਵੁੱਡ ਤੋਂ ਦੇਸ਼ਭਰ ਵਿਚ ਜਿਸਦੇ ਗੀਤਾਂ ਨੇ ਧੁੱਮਾਂ ਮਚਾਈਆਂ ਹੋਇਆਂ ਨੇ ਉਹ ਬਹੁਤ ਜਲਦ ਤੁਹਾਡੇ ਰੂਬਰੂ ਹੋਣ ਜਾ ਰਿਹਾ ਹੈ PTC Showcase ਵਿਚ |

ਜੀ ਹਾਂ ਅੱਸੀਂ ਗੱਲ ਕਰ ਰਹੇ ਹਾਂ ਇੰਟਰਨੈਸ਼ਨਲ ਪੰਜਾਬੀ ਸਿੰਘ, ਤੇ ਮਿਊਜ਼ਿਕ ਇੰਡਸਟਰੀ ਦੇ ਕਿੰਗ ਮੰਜ ਮਿਊਜ਼ਿਕ ਦੀ | ਜੋ ਆਪਣੇ ਹੁਣ ਤਕ ਦੇ ਮੁਸ਼ਿਕਲ ਸਫ਼ਰ ਬਾਰੇ ਬਹੁਤ ਸਾਰੀਆਂ ਐਸਕਲੂਸੀਵੇ ਗੱਲਾਂ ਦੱਸਣਗੇ | PTC Showcase ਵਿਚ 30 ਜਨਵਰੀ ਰਾਤ 9 ਵਜੇ, ਇਸਲਈ ਤੁਸੀਂ ਵੀ ਮੰਜ ਮਿਊਜ਼ਿਕ ਨਾਲ ਆਪਣੇ ਦਿਲ ਦੀਆਂ ਗਲਾਂ ਸਾਂਝਾ ਕਰਨਾ ਚਾਹੁੰਦੇ ਹੋ ਜਾਂ ਉਨ੍ਹਾਂ ਬਾਰੇ ਵਧੇਰੇ ਜਾਣਕਾਰੀ ਚਾਹੁੰਦੇ ਹੋ, ਤਾਂ ਮਿਲੋ ਉਨ੍ਹਾਂ ਨੂੰ ਸਿਰਫ PTC Punjabi ਤੇ |

Singer Manj Music

Related Post