'ਪੰਜਾਬੀ ਐਵੇਂ ਨੱਚਣਗੇ' ਲੈਕੇ ਆ ਗਏ ਨੇ ਮਿਲਿੰਦ ਗਾਬਾ 'ਤੇ ਦਿਲਬਾਗ ਸਿੰਘ

By  PTC Buzz November 7th 2017 02:42 PM

ਦਿਲਬਾਗ ਸਿੰਘ ਤੇ ਮਿਲਿੰਦ ਗਾਬਾ ਦੀ ਜੋੜੀ ਇਕ ਵਾਰ ਫਿਰ ਤੋਂ ਪੰਜਾਬੀਆਂ ਨੂੰ ਨਚਾਉਣ ਲਈ ਆ ਗਈ ਹੈ | ਦਿਲਬਾਗ ਸਿੰਘ ਦਾ ਗਾਇਆ ਹੋਇਆ 'ਤੇ Music MG ਦੇ ਮਿਊਜ਼ਿਕ ਵਾਲਾ ਗੀਤ Punjabi Awe Nachangey ਰਿਲੀਜ਼ ਹੋ ਚੁੱਕਿਆ ਹੈ |

ਸਾਂਗ ਬਹੁਤ ਹੀ ਕਮਾਲ ਦਾ ਹੈ ਅਤੇ ਸੁਣਨ ਵਾਲੇ ਨੂੰ ਨੱਚਣ ਤੇ ਮਜਬੂਰ ਕਰਦਾ ਹੈ | ਸੋ ਜੇਕਰ ਤੁਹਾਡਾ ਵੀ ਨੱਚਣ ਦਾ ਮਨ ਕਰ ਰਿਹਾ ਹੈ ਤਾਂ ਇੱਕ ਵਾਰ ਇਹ ਗੀਤ ਜ਼ਰੂਰ ਸੁਣੋ |

Related Post