ਪੰਜਾਬੀ ਫਿਲਮ Jora 10 numbriya ਨੂੰ ਦਰਸ਼ਕਾਂ ਦਾ ਬਹੁਤ ਵਧਿਆ ਹੁੰਗਾਰਾ ਮਿਲ ਰਿਹਾ ਹੈ

By  Aakash Rawal September 6th 2017 05:06 PM

ਹਾਲ ਹੀ ਵਿਚ release ਹੋਈ ਪੰਜਾਬੀ ਫਿਲਮ Jora 10 numbriya ਨੂੰ ਦਰਸ਼ਕਾਂ ਦਾ ਬਹੁਤ ਵਧਿਆ ਹੁੰਗਾਰਾ ਮਿਲ ਰਿਹਾ ਹੈ| ਲੋਕਾਂ ਨੇ ਇਸ ਫਿਲਮ ਨੂੰ ਪੰਜਾਬ ਦੀ Gangs of Wasseypur ਦਾ ਨਾਮ ਵੀ ਦਿੱਤਾ ਹੈ| ਇਸ ਫਿਲਮ ਵਿਚ ਗੈਂਗਸਟਰ ਦੇ ਜੀਵਨ ਤੇ ਪਾਲਿਟਿਕ੍ਸ ਨੂੰ ਬਹੁਤ ਨਜ਼ਦੀਕੀ ਤੋਂ ਦਿਖਾਯਾ ਗਯਾ ਹੈ|

ਫਿਲਮ ਦੇ ਮੁੱਖ ਕਲਾਕਾਰ Deep Sidhu ਦੇ ਕੰਮ ਨੂੰ ਵੀ ਕਾਫੀ ਸਰਾਹਾਯਾ ਜਾ ਰਿਹਾ ਹੈ| ਇਸ ਫਿਲਮ ਕਰਕੇ Amardeep Singh Gill ਦੀ direction ਤੇ story ਦੀ ਵੀ ਕਾਫੀ ਚਰਚਾ ਹੋ ਰਹੀ ਹੈ|

Related Post