ਪੰਜਾਬੀ ਗਾਇਕ Gold Boy ਜਲਦੀ ਹੀ ਲੈ ਕੇ ਆ ਰਹੇ ਹਨ ਇਕ ਨਵਾਂ ਗੀਤ

By  Pradeep Singh September 17th 2017 08:34 AM

ਸੰਗੀਤ ਨਿਰਦੇਸ਼ਕ ਤੋਂ ਗਾਇਕ ਬਣੇ ਸੁਰੀਲੇ ਗੋਲ੍ਡ ਬੋਆਏ ਦੇ ਦੋਨਾਂ ਗੀਤਾਂ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ ਹੈ |

ਗੋਲ੍ਡ ਬੋਆਏ ਦੀ ਆਵਾਜ਼ ਬਹੁਤ ਸੁਰੀਲੀ ਅਤੇ ਵੱਖਰੀ ਹੈ ਜੋ ਕਿ ਦਿਲ ਨੂੰ ਛੂ ਲੈਂਦੀ ਹੈ | ਆਪਣੇ ਦੋਹਾਂ ਗੀਤਾਂ ਨੂੰ ਮਿਲੇ ਪਿਆਰ ਤੋਂ ਉਤਸ਼ਾਹਿਤ ਹੋਕੇ ਉਨ੍ਹਾਂ ਨੇ ਆਪਣੇ ਅਗਲੇ ਗੀਤ ਦੀ ਤਿਆਰੀ ਸ਼ੁਰੂ ਕਰ ਲਈ ਹੈ | ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਖੁਦ ਆਪਣੇ ਫੇਸਬੁੱਕ ਦੇ ਪੇਜ 'ਤੇ ਕੀਤਾ ਹੈ | ਉਨ੍ਹਾਂ ਨੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ “Wait is Over- Jald hi kuch melodious .”

Related Post