ਅਨੀਤਾ ਦੇਵਗਨ ਦੇ ਬਰਥ ਡੇਅ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਆਪਣੇ ਹੀ ਅੰਦਾਜ਼ ‘ਚ ਦਿੱਤੀਆਂ ਵਧਾਈਆਂ

By  Shaminder March 19th 2021 10:44 AM -- Updated: March 19th 2021 10:45 AM

ਬੀਤੇ ਦਿਨ ਅਨੀਤਾ ਦੇਵਗਨ ਨੇ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ । ਗਾਇਕ ਅਤੇ ਅਦਾਕਾਰ ਮਹਿਤਾਬ ਵਿਰਕ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਹੈਪੀ ਬਰਥਡੇ ਮਾਤੇ’।

Anita devgan Image From Mehtab Virk’s Instagram

ਹੋਰ ਪੜ੍ਹੋ : ਦੇਵ ਖਰੌੜ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖ਼ਬਰੀ, ਇਸ ਦਿਨ ਰਿਲੀਜ਼ ਹੋਵੇਗੀ ‘ਡਾਕੂਆਂ ਦਾ ਮੁੰਡਾ-2’

mehtab virk Image From Mehtab Virk’s Instagram

ਇਸ ਦੇ ਨਾਲ ਹੀ ਗਗਨ ਕੋਕਰੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਨੀਤਾ ਦੇਵਗਨ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਬਰਥਡੇ ਵਿਸ਼ ਕੀਤਾ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਹੈਪੀ ਬਰਥਡੇ ਮੇਰੀ ਕੂਚੀ ਮੇਰੀ ਮੂਚੀ, ਪਿਆਰ ਨਾਲ ਮੈਂ ਬੀਬੀ ਕਹਿੰਦਾ ਕਿਉਂਕਿ ਖਿਆਲ ਬਹੁਤ ਕਰਦੀ ਆ।

gagan and anita Image From Gagan Kokri’s Instagram

ਲਵ ਯੂ ਬੀਬੀ’ । ਦੱਸ ਦਈਏ ਕਿ ਬੀਤੇ ਦਿਨ ਅਨੀਤਾ ਦੇਵਗਨ ਦਾ ਜਨਮ ਦਿਨ ਸੀ । ਅਨੀਤਾ ਦੇਵਗਨ ਇੱਕ ਬਿਹਤਰੀਨ ਅਦਾਕਾਰਾ ਹਨ । ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

 

View this post on Instagram

 

A post shared by Mehtab Virk (@iammehtabvirk)

ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਤੋਂ ਕੀਤੀ ਸੀ ।ਫ਼ਿਲਮਾਂ ‘ਚ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਇਨ੍ਹਾਂ ਕਿਰਦਾਰਾਂ ਨੂੰ ਬਹੁਤ ਹੀ ਬਾਖੂਬੀ ਨਿਭਾਇਆ ਹੈ ।

 

Related Post