ਜੱਸ ਮਾਣਕ ਤੋਂ ਕਿਉਂ ਨਰਾਜ਼ ਹੋਈ ਇਹ ਕੁੜੀ,ਵੀਡੀਓ ਵਾਇਰਲ 

By  Shaminder June 13th 2019 03:15 PM -- Updated: June 13th 2019 03:19 PM

ਜੱਸ ਮਾਣਕ ਦਾ ਇੱਕ ਟਿੱਕਟਾਕ ਵੀਡੀਓ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਹਰਫ਼ ਚੀਮਾ ਅਤੇ ਗੁਰਲੇਜ਼ ਅਖ਼ਤਰ ਦੇ ਗੀਤ 'ਟਿੱਬਿਆਂ ਆਲਾ ਜੱਟ' 'ਤੇ ਟਿਕਟਾਕ ਕਰ ਰਹੇ ਨੇ । ਇਸ ਵੀਡੀਓ 'ਚ ਜੱਸ ਮਾਣਕ ਆਪਣੇ ਕੁਝ ਸਾਥੀਆਂ ਨਾਲ ਨਜ਼ਰ ਆ ਰਹੇ ਹਨ ਅਤੇ ਇਸ ਗੀਤ 'ਤੇ ਟਿਕਟਾਕ ਕਰਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/Byo_lIxgG4L/

ਜੱਸ ਮਾਣਕ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਹੈ ਅਤੇ ਜੱਸ ਮਾਣਕ ਦੇ ਫੈਨਸ ਦੇ ਨਾਲ ਨਾਲ ਹਰਫ ਚੀਮਾ ਅਤੇ ਗੁਰਲੇਜ਼ ਅਖ਼ਤਰ ਦੇ ਪ੍ਰਸ਼ੰਸਕਾਂ ਵੱਲੋਂ ਵੀ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/Bym03vnFkLE/

ਜੱਸ ਮਾਣਕ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ ਜਿੱਥੇ ਉਨ੍ਹਾਂ ਵੱਲੋਂ ਅਕਸਰ ਆਪਣੇ ਕੰਮ ਨਾਲ ਸਬੰਧਤ ਵੀਡੀਓ ਸਾਂਝੇ ਕੀਤੇ ਜਾਂਦੇ ਹਨ । ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਟਿੱਕਟਾਕ ਕਰ ਰਹੀ ਕੁੜੀ ਆਪਣੇ ਦੋਸਤ ਨੂੰ ਉਸ ਦੇ ਦੋਸਤਾਂ ਤੋਂ ਛੁਡਵਾ ਕੇ ਆਪਣੇ ਨਾਲ ਲਿਜਾਣਾ ਚਾਹੁੰਦੀ ਹੈ ਪਰ ਉਸ ਦੇ ਦੋਸਤ ਉਸ ਨੂੰ ਜਾਣ ਨਹੀਂ ਦਿੰਦੇ ਅਤੇ ਨਰਾਜ਼ਗੀ ਦੇ ਭਾਵ ਇਸ ਕੁੜੀ ਦੇ ਚਿਹਰੇ 'ਤੇ ਸਾਫ਼ ਵੇਖੇ ਜਾ ਸਕਦੇ ਹਨ ।

https://www.instagram.com/p/ByPCJz_lGUn/

 

Related Post