ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਗਾਇਕ ਕੁਲਵਿੰਦਰ ਬਿੱਲਾ ਨੇ ਕੀਤਾ ਇਹ ਵੱਡਾ ਕੰਮ

By  Rupinder Kaler September 10th 2020 08:38 AM

ਗਾਇਕ ਕੁਲਵਿੰਦਰ ਬਿੱਲਾ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ । ਉਹ ਹੁਣ ਬਿਲਕੁਲ ਤੰਦਰੁਸਤ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਦਿੱਤੀ ਹੈ । ਕੁਲਵਿੰਦਰ ਬਿੱਲਾ ਨੇ ਠੀਕ ਹੋਣ ਤੋਂ ਬਾਅਦ ਆਪਣਾ ਪਲਾਜਮਾ ਦਾਨ ਕੀਤਾ ਹੈ, ਇਸ ਦੇ ਨਾਲ ਹੀ ਉਹਨਾਂ ਨੇ ਹੋਰਨਾਂ ਨੂੰ ਵੀ ਇਸ ਤਰ੍ਹਾਂ ਕਰਨ ਲਈ ਪ੍ਰੇਰਿਆ ਹੈ ।

 

View this post on Instagram

 

Kyo ki kehnda

A post shared by Kulwinderbilla (@kulwinderbilla) on Aug 31, 2020 at 10:07pm PDT

ਕੁਲਵਿੰਦਰ ਬਿੱਲਾ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਅੱਜ ਮੈਂ ਪਲਾਜ਼ਮਾ ਦਾਨ ਕਰਨ ਗਿਆ ਕੋਵਿਡ 19 ਤੋਂ ਠੀਕ ਹੋਣ ਤੋਂ ਬਾਅਦ .. ਮੈਂ ਸਾਰਿਆ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਵੀ ਕੋਵਿਡ ਤੋਂ ਠੀਕ ਹੋਏ ਹਨ ਉਹ ਆਪਣੇ ਪਲਾਜ਼ਮਾ ਦਾਨ ਕਰਨ ਤਾਂ ਜੋ ਕਿਸੇ ਜਰੂਰਤਮੰਦ ਦੀ ਮਦਦ ਹੋ ਸਕੇ ਅਤੇ ਇਹ ਬਹੁਤ ਅਸਾਨ ਤਰੀਕਾ ਹੈ ਅਤੇ ਤੁਹਾਡੇ ਦਾਨ ਕੀਤਾ ਪਲਾਜਮਾ ਕਿਸੇ ਦੀ ਜਿੰਦਗੀ ਬਚਾ ਸਕਦਾ ਹੈ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ’

 

View this post on Instagram

 

Today donated plasma as i recovered from covid-19, i urge everyone who recovered from covid should do this to help someone in need,it is a very simple process.your few minutes can save someone’s life. Waheguru meher kare?. ਅੱਜ ਮੈਂ ਪਲਾਜ਼ਮਾ ਦਾਨ ਕਰਨ ਗਿਆ ਕੋਵਿਡ 19 ਤੋਂ ਠੀਕ ਹੋਣ ਤੋਂ ਬਾਅਦ .. ਮੈਂ ਸਾਰਿਆ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਵੀ ਕੋਵਿਡ ਤੋਂ ਠੀਕ ਹੋਏ ਹਨ ਉਹ ਆਪਣੇ ਪਲਾਜ਼ਮਾ ਦਾਨ ਕਰਨ ਤਾਂ ਜੋ ਕਿਸੇ ਜਰੂਰਤਮੰਦ ਦੀ ਮੱਦਦ ਹੋ ਸਕੇ ਅਤੇ ਇਹ ਬਹੁਤ ਅਸਾਨ ਤਰੀਕਾ ਹੈ ਅਤੇ ਤੁਹਾਡੇ ਦਾਨ ਕੀਤੇ ਪਲਾਜਮਾ ਕਿਸੇ ਦੀ ਜਿੰਦਗੀ ਬਚਾ ਸਕਦੇ ਹਨ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ #bethestarforlife @sehgal_jd #Sdm #Mohali

A post shared by Kulwinderbilla (@kulwinderbilla) on Sep 9, 2020 at 8:42am PDT

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਮਾਰੀ ਦੇ ਚਲਦੇ ਕੁਲਵਿੰਦਰ ਬਿੱਲਾ ਵੀ ਇਸ ਦੀ ਲਪੇਟ ਵਿੱਚ ਆ ਗਏ ਸਨ । ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਇੱਕ ਵੀਡੀਓ ਸਾਂਝੀ ਕਰਕੇ ਦਿੱਤੀ ਸੀ । ਉਹਨਾਂ ਨੇ ਆਪਣੇ ਘਰ ਵਿੱਚ ਹੀ ਖੁਦ ਨੂੰ ਇਕਾਂਤਵਾਸ ਵਿੱਚ ਰੱਖਿਆ ਸੀ ।

 

View this post on Instagram

 

A post shared by Kulwinderbilla (@kulwinderbilla) on Aug 20, 2020 at 8:52am PDT

Related Post