ਪੀਟੀਸੀ ਪੰਜਾਬੀ ਅਤੇ ਪੀਟੀਸੀ ਮਿਊਜ਼ਿਕ ਵੱਲੋਂ ਰਿਲੀਜ ਕੀਤਾ ਗਿਆ ਸੁਦੇਸ਼ ਕੁਮਾਰੀ ਦਾ ਨਵਾਂ ਗੀਤ ਦੇਸੀ ਲੁੱਕ , ਵੇਖੋ ਵੀਡੀਓ
Anmol Sandhu
August 9th 2018 03:45 AM --
Updated:
August 9th 2018 03:49 AM
ਪੰਜਾਬੀ ਗਾਇਕੀ ਵਿੱਚ ਸੁਰੀਲੀ ਆਵਾਜ਼ ਦੀ ਮਾਲਕਿਨ " ਸੁਦੇਸ਼ ਕੁਮਾਰੀ " ਦਾ ਹਾਲ ਹੀ ਵਿੱਚ ਪੀਟੀਸੀ ਪੰਜਾਬੀ ਅਤੇ ਪੀਟੀਸੀ ਮਿਊਜ਼ਿਕ ਵੱਲੋਂ ਇੱਕ ਨਵਾਂ ਗੀਤ " ਦੇਸੀ ਲੁੱਕ " ਰਿਲੀਜ ਕੀਤਾ ਗਿਆ ਹੈ ਜੋ ਕਿ ਇਹਨਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ | ਇਸ ਗੀਤ ਦਾ ਮਿਊਜ਼ਿਕ " ਏ ਪੀ ਸਿੰਘ " ਨੇਂ ਦਿੱਤਾ ਹੈ ਅਤੇ ਇਸਦੇ ਬੋਲ " ਦੀਪ ਬੇਨਰੇਵਾਲਾ " ਨੇ ਲਿਖੇ ਹਨ |