ਵਿਆਹ ਤੋਂ ਬਾਅਦ ਹਰਫ ਚੀਮਾ ਦੀਆਂ ਕੁਝ ਹੋਰ ਵੀਡਿਓ ਤੇ ਤਸਵੀਰਾਂ ਆਈਆਂ ਸਾਹਮਣੇ, ਦੇਖੋ ਤਸਵੀਰਾਂ
Rupinder Kaler
February 26th 2019 10:32 AM
ਪੰਜਾਬੀ ਗਾਇਕ ਹਰਫ ਚੀਮਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਉਹਨਾਂ ਦੇ ਵਿਆਹ ਵਿੱਚ ਪੰਜਾਬ ਦੇ ਕਈ ਮਸ਼ਹੂਰ ਗਾਇਕ ਪਹੁੰਚੇ ਸਨ । ਕੁਝ ਗਾਇਕਾਂ ਨੇ ਹਰਫ ਚੀਮਾ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।