ਦੇਸ਼ ਲਈ ਕੁਰਬਾਨੀ ਦੇਣ ’ਚ ਸਭ ਤੋਂ ਮੂਹਰੇ ਹੁੰਦੇ ਹਨ ਪੰਜਾਬੀ, ਕਿਹਾ ਦਿਲਜੀਤ ਦੋਸਾਂਝ ਨੇ

By  Rupinder Kaler February 9th 2021 05:48 PM

ਹਾਲ ਹੀ ਵਿੱਚ ਕੰਗਨਾ ਨੇ ਇੱਕ ਟੀਵੀ ਇੰਟਰਵਿਊ ਵਿੱਚ ਦਿਲਜੀਤ ਦੋਸਾਂਝ ਨੂੰ ਲੈ ਕੇ ਕਈ ਮਾੜੀਆਂ ਟਿੱਪਣੀਆਂ ਕੀਤੀਆਂ ਹਨ । ਜਿਸ ਤੋਂ ਬਾਅਦ ਦਿਲਜੀਤ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ ਹਨ । ਆਪਣੇ ਟਵੀਟ ਵਿੱਚ ਦਿਲਜੀਤ ਨੇ ਕਿਹਾ ਹੈ ‘ਟੈਲੀਵਿਜ਼ਨ ਤੇ ਬੈਠ ਕੇ ਖੁਦ ਨੂੰ ਦੇਸ਼ ਭਗਤ ਕਹਿੰਦੇ ਹਨ ।

ਹੋਰ ਪੜ੍ਹੋ :

ਕਿਸਾਨਾਂ ਦੀ ਮਹਾ ਪੰਚਾਇਤ ’ਚ ਪਹੁੰਚੀ ਰੁਪਿੰਦਰ ਹਾਂਡਾ, ਹਰਿਆਣਾ ਸਰਕਾਰ ਵੱਲੋਂ ਦਿੱਤਾ ਲੋਕ ਗਾਇਕਾ ਦਾ ਖਿਤਾਬ ਵਾਪਿਸ ਕਰਨ ਦਾ ਐਲਾਨ

ਕਪੂਰ ਖ਼ਾਨਦਾਨ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਰਿਸ਼ੀ ਕਪੂਰ ਤੇ ਰਣਧੀਰ ਕਪੂਰ ਦੇ ਭਰਾ ਰਾਜੀਵ ਕਪੂਰ ਦਾ ਹੋਇਆ ਦਿਹਾਂਤ

ਗੱਲ ਇਸ ਤਰ੍ਹਾਂ ਕਰਦੇ ਹਨ ਜਿਸ ਤਰ੍ਹਾਂ ਦੇਸ਼ ਸਿਰਫ ਏਨਾਂ ਦਾ ਹੀ ਹੈ । ਪਰ ਜਦੋਂ ਦੇਸ਼ ਲਈ ਜਾਨ ਦੇਣ ਦੀ ਗੱਲ ਹੁੰਦੀ ਹੈ ਤਾਂ ਹਮੇਸ਼ਾ ਪੰਜਾਬੀਆਂ ਨੇ ਹੀ ਕੁਰਬਾਨੀਆਂ ਦਿੱਤੀਆਂ ਹਨ । ਰੱਬ ਨਾ ਕਰੇ ਅੱਜ ਵੀ ਕੋਈ ਜ਼ਰੂਰਤ ਪੈ ਜਾਵੇ ਤਾਂ ਪੰਜਾਬੀ ਹੌੀ ਅੱਗੇ ਗੋਣਗੇ ।

at delhi farmer protest diljit dosanjh

ਤੈਨੂੰ ਕਿਉਂ ਪੰਜਾਬੀ ਚੁੱਭਦੇ ਹਨ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਕੰਗਨਾ ਤੇ ਦਿਲਜੀਤ ਵਿਚਾਲੇ ਕਾਫੀ ਖਿੱਚੋਤਾਣ ਚੱਲ ਰਹੀ ਹੈ । ਕੰਗਨਾ ਵਾਰ ਵਾਰ ਟਵੀਟ ਕਰਕੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਖਾਲਿਸਤਾਨੀ ਦੱਸ ਰਹੀ ਹੈ । ਜਿਸ ਨੂੰ ਲੈ ਕੇ ਪੰਜਾਬ ਦੇ ਹਰ ਬੰਦਾ ਕੰਗਨਾ ਤੋਂ ਖਫਾ ਹੈ ।

Related Post