ਪਿਆਰ Vs ਜਗੁਆਰ ਤੋਂ ਬਾਅਦ ਹਰਸ਼ਿਤ ਤੋਮਰ ਲੈ ਕੇ ਆਏ ਨੇ ਆਈ ਡੇਯਰ ਯੂ

By  PTC Buzz October 25th 2017 05:44 AM -- Updated: October 26th 2017 11:24 AM

ਪਿਆਰ Vs ਜਗੁਆਰ ਤੋਂ ਰਾਤੋ ਰਾਤ ਸੁਪਰ ਹਿੱਟ ਹੋਣ ਵਾਲ਼ੇ ਪ੍ਰਤਿਭਾਵਾਨ ਕਲਾਕਾਰ ਹਰਸ਼ਿਤ ਤੋਮਰ ਨੇ ਨਾਲ ਦੇ ਨਾਲ ਬਹੁਤ ਸਾਰੇ ਗੀਤ ਰਿਲੀਜ਼ ਕਿੱਤੇ ਨੇ |

ਪਰ ਜਿਸ ਗੀਤ ਦਾ ਇੰਤਜ਼ਾਰ ਸੱਭ ਕਰ ਰਹੇ ਨੇ ਉਹ ਗੀਤ ਹੈ “ਆਈ ਡੇਯਰ ਯੂ” (I Dare You) | ਅਖੀਰਕਾਰ ਇਸ ਗੀਤ ਦੇ ਪੋਸਟਰ ਦਾ ਖੁਲਾਸਾ ਉਨ੍ਹਾਂ ਨੇ ਖੁਦ ਕਰ ਦਿੱਤਾ ਹੈ | ਇਸ ਪੋਸਟਰ ਦੇ ਵਿੱਚ ਉਹ, ਸੁਬੁਹੀ ਜੋਸ਼ੀ ਤੇ ਮੱਠੀ ਵੀ ਨਜ਼ਰ ਆ ਰਹੇ ਨੇ | ਹੁਣ ਇਸ ਗੀਤ ਦਾ ਇੰਤਜ਼ਾਰ ਜਿੰਨੀ ਬੇਸਬਰੀ ਦੇ ਨਾਲ ਉਨ੍ਹਾਂ ਦੇ ਫੈਨਸ ਕਰ ਰਹੇ ਨੇ, ਸਾਨੂੰ ਉੱਮੀਦ ਹੈ ਕਿ ਗੀਤ ਉਨ੍ਹਾਂ ਹੀ ਸ਼ਾਨਦਾਰ ਹੋਵੇਗਾ !

Related Post