ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਜੋੜੀ ਹੁਣ ਦਿਖੇਗੀ ਵੱਡੇ ਪਰਦੇ ਤੇ

By  Gourav Kochhar February 13th 2018 07:09 AM -- Updated: February 13th 2018 07:10 AM

ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫ਼ਿਲਮ 'ਕਿਸਮਤ' ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਫ਼ਿਲਮ ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਹੈ ਜੋ ਇਸ ਤੋਂ ਪਹਿਲਾਂ ਦਿਲਦਾਰੀਆ, ਨਿੱਕਾ ਜ਼ੈਲਦਾਰ 1-2 ਦੀ ਕਹਾਣੀ ਵੀ ਲਿੱਖ ਚੁਕਿਆ ਹੈ। ਇਸ ਫ਼ਿਲਮ ਨੂੰ ਡਾਇਰੈਕਟ ਵੀ ਉਹ ਖੁਦ ਹੀ ਕਰ ਰਿਹਾ ਹੈ । ਇਸ ਫ਼ਿਲਮ ਦੇ ਨਿਰਮਾਤਾ ਸ਼੍ਰੀ ਨਰੋਤਮ ਜੀ ਫ਼ਿਲਮਜ਼ ਦੇ ਅੰਕਿਤ ਵਿਜਨ ਹਨ। ਜੋ ਇਸ ਤੋਂ ਪਹਿਲਾ 'ਹੀਰੋ ਨਾਮ ਯਾਦ ਰੱਖੀ' ਤੇ 'ਸਰਘੀ' ਫ਼ਿਲਮ ਦਾ ਨਿਰਮਾਣ ਕਰ ਚੁੱਕੇ ਹਨ।

And here you go ..?????

QISMAT ON 21ST SEPTEMBER 2018.@ammyvirk #jagdeepsiddhu pic.twitter.com/TmcEWhs1B5

— Sargun Mehta (@sargun_mehta) February 12, 2018

ਇਸ ਫ਼ਿਲਮ ਨੂੰ ਪ੍ਰਸਿੱਧ ਫ਼ਿਲਮ ਡਿਸਤ੍ਰੁਬਿਊਟ ਕੰਪਨੀ ਓਮਜੀ ਗਰੁੱਪ ਦੇ ਮੁਨੀਸ ਸਾਹਨੀ ਡ੍ਰਿਸਟੀਬਿਉਟ ਕਰਨਗੇ ।

Related Post