ਵੇਖੋ ਦਿਲਜੀਤ ਦੋਸਾਂਝ ਦੀ ਰਾਤ ਦੀ ਗੇੜੀ ਅਤੇ ਸ਼ੇਅਰ ਕਰੋ

By  Gourav Kochhar December 24th 2017 06:38 AM

ਦਿਲਜੀਤ ਦੁਸਾਂਝ ਦਾ ਨਵਾਂ ਗੀਤ 'ਰਾਤ ਦੀ ਗੇੜੀ Raat Di Gedi' ਰਿਲੀਜ਼ ਹੋ ਗਿਆ ਹੈ। 'ਰਾਤ ਦੀ ਗੇੜੀ' ਇਕ ਬੀਟ ਸੌਂਗ ਹੈ, ਜਿਸ 'ਚ ਦਿਲਜੀਤ Diljit Dosanjh ਨਾਲ ਨੀਰੂ ਬਾਜਵਾ ਨਜ਼ਰ ਆ ਰਹੀ ਹੈ। ਦੋਵਾਂ ਦੀ ਕੈਮਿਸਟਰੀ ਗੀਤ ਨੂੰ ਚਾਰ ਚੰਨ ਲਗਾ ਰਹੀ ਹੈ। ਗੀਤ ਦੇ ਬੋਲ ਰਣਬੀਰ ਸਿੰਘ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਵੀਡੀਓ ਅਰਵਿੰਦਰ ਖਹਿਰਾ ਵਲੋਂ ਬਣਾਈ ਗਈ ਹੈ, ਜਿਹੜੀ ਸਪੀਡ ਰਿਕਾਰਡਸ ਦੇ ਬੈਨਰ ਹੇਠ ਯੂ-ਟਿਊਬ 'ਤੇ ਰਿਲੀਜ਼ ਹੋਈ ਹੈ।

https://youtu.be/RQaVzbxZqXY

Related Post