ਰਫਤਾਰ ਨੇ ਰਿਲੀਜ਼ ਕੀਤਾ ਆਪਣੇ ਆਉਣ ਵਾਲੇ ਗੀਤ 'ਆਈ ਐਮ ਰੈਡੀ' ਦਾ ਟੀਜ਼ਰ

By  Parkash Deep Singh October 18th 2017 06:52 AM -- Updated: October 26th 2017 11:08 AM

ਰਫਤਾਰ ਦੇ ਆਉਣ ਵਾਲੇ ਨਵੇਂ ਸਾਂਗ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ |

ਹਾਲ ਹੀ ਵਿਚ ਰਫਤਾਰ ਨੇ I M READY ਦਾ ਟੀਜ਼ਰ  ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ | ਟੀਜ਼ਰ ਤੋਂ ਤਾਂ ਗੀਤ ਬਹੁਤ ਕਮਾਲ ਦਾ ਲੱਗ ਰਿਹਾ ਹੈ | ਹੁਣ ਦੇਖਣਾ ਇਹ ਹੈ ਕਿ ਪੂਰਾ ਗਾਣਾ ਕਿੰਨਾ ਕੁ ਸ਼ਾਨਦਾਰ ਹੁੰਦਾ ਪਰ ਉਸਦੇ ਲਈ ਸਾਨੂੰ ਪੂਰੇ ਗੀਤ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ |

Related Post