ਰਫਤਾਰ ਨੂੰ ਮਿਲਿਆ ਬਾਲੀਵੁੱਡ 'ਚ ਰੈਪ ਕਰਨ ਦਾ ਮੌਕਾ

By  Pradeep Singh September 23rd 2017 12:12 PM

ਰਫਤਾਰ ਦੇ ਰੈਪ ਕਰਨ ਦਾ ਅੰਦਾਜ਼ 'ਤੇ ਫਲੌ ਜਿੰਨਾ ਕਮਾਲ ਦਾ ਹੈ ਉੱਨੀ ਹੀ ਕਮਾਲ ਦੀ ਉਨ੍ਹਾਂ ਦੀ ਸ਼ਖਸੀਅਤ ਹੈ |

ਰਫਤਾਰ ਦਾ ਹਰ ਇਕ ਰੈਪ ਸ਼ਾਨਦਾਰ ਹੁੰਦਾ ਹੈ, ਤੇ ਕੁਝ ਸ਼ਾਨਦਾਰ ਲੈ ਕੇ ਰਫਤਾਰ ਇਕ ਬਾਰ ਫਿਰ ਤੋਂ ਹਾਜ਼ਿਰ ਨੇ | ਇਸ ਵਾਰ ਰਫਤਾਰ ਇਕ ਹਿੰਦੀ ਗੀਤ ਵਿਚ ਰੈਪ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਗੀਤ ਦਾ ਨਾਮ ਹੈ "ਲੋਕਾ ਲੋਕਾ" 'ਤੇ ਇਸ ਗੀਤ ਦੀ ਸੱਭ ਤੋਂ ਖਾਸ ਗੱਲ ਇਹ ਹੈ ਕਿ ਇਸ ਗੀਤ ਵਿਚ ਬਾਲੀਵੁੱਡ ਦੀ ਬਹੁਤ ਹੀ ਸੁੰਦਰ ਅਦਾਕਾਰਾ ਸਨੀ ਲਿਓਨੀ ਵੀ ਨਜ਼ਰ ਆ ਰਹੀ ਹੈ |

Related Post