ਰਾਜਵੀਰ ਜਵੰਦਾ ਦੇ ਗੀਤ ਮੇਰਾ ਦਿਲ ਦਾ ਪੋਸਟਰ ਹੋਇਆ ਰਿਲੀਜ਼

By  Rajan Sharma September 13th 2018 12:03 PM

ਕੁਝ ਟਾਈਮ ਪਹਿਲਾਂ ਕਿਸੇ ਨੇ ਪੁੱਛਿਆ ਸੀ ਕੀ ਆਪਣਾ ਨਵਾਂ ਗੀਤ ਆਉਣ ਦੇਈਏ ਜਾ ਨਹੀਂ, ਤੇ ਜੇ ਦੇਖਿਆ ਜਾਵੇ ਉਹਨਾਂ ਨੂੰ ਕਦੀ ਨਾ ਕੀਤੀ ਹੀ ਨਹੀਂ ਜਾਂ ਸਕਦੀ| ਅਸੀ ਗੱਲ ਕਰ ਰਹੇ ਹੈ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ rajvir jawanda ਦੀ| ਹਾਲ ਹੀ ਵਿੱਚ ਰਾਜਵੀਰ ਦਾ ਗੀਤ ਰੋਲ਼ੇ ਦੀ ਜ਼ਮੀਨ ਰਿਲੀਜ਼ ਹੋਇਆ ਸੀ| ਉਹਨਾਂ ਦੇ ਇਸ ਗੀਤ punjabi song ਨੂੰ ਫੈਨਸ ਦੁਆਰਾ ਕਾਫੀ ਪਿਆਰ ਦਿੱਤਾ ਗਿਆ| ਹੁਣ ਉਹਨਾਂ ਨੇ ਆਪਣੇ ਨਵੇਂ ਗੀਤ ਦੀ ਜਾਣਕਾਰੀ ਵੀ ਸਾਂਝਾ ਕਰ ਦਿੱਤੀ ਹੈ| ਗੀਤ ਦਾ ਪੋਸਟਰ ਉਹਨਾਂ ਵਲੋਂ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕਰ ਦਿੱਤਾ ਗਿਆ ਹੈ| ਗੀਤ ਦਾ ਟਾਇਟਲ ਹੈ "ਮੇਰਾ ਦਿਲ"|

https://www.instagram.com/p/BnoPaSDnwQR/?taken-by=rajvirjawandaofficial

ਜਿਥੇ ਕੀ ਇਸ ਗੀਤ ਦੇ ਬੋਲ ਰਾਜੂ ਚੋਕੀ ਮਾਨ ਦੁਆਰਾ ਲਿਖੇ ਗਏ ਹਨ ਓਥੇ ਹੀ ਇਸਦਾ ਮਿਊਜ਼ਿਕ ਦਿੱਤਾ ਹੈ ਮਿਕ੍ਸ ਸਿੰਘ ਨੇ| ਗੀਤ ਦੇ ਰਿਲੀਜ਼ ਹੋਣ ਦੀ ਤਾਂ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਕਿਹਾ ਜਾ ਰਿਹਾ ਹੈ ਕੀ ਇਹ ਗੀਤ ਜਲਦੀ ਰਿਲੀਜ਼ ਕਰ ਦਿੱਤਾ ਜਾਵੇਗਾ| ਰਾਜਵੀਰ ਜਵੰਦਾ rajvir jawanda ਇਸ ਗੀਤ ਦੇ ਪੋਸਟਰ ਵਿੱਚ ਬੜੇ ਹੀ ਸੋਹਣੇ ਲੱਗ ਰਹੇ ਹਨ ਅਤੇ ਲੱਗਦਾ ਹੈ ਕੀ ਇਹ ਇੱਕ ਰੋਮਾੰਟਿਕ ਗੀਤ punjabi song ਹੋਵੇਗਾ|

rajvir jawanda

Related Post