ਰਾਖੀ ਸਾਵੰਤ ਲਈ ਇਹ ਸ਼ਖਸ ਹੈ ਬਹੁਤ ਹੀ ਖ਼ਾਸ, ਇੱਕਠਿਆਂ ਨੇ ਮਨਾਇਆ ਰਾਖੀ ਦਾ ਜਨਮ ਦਿਨ

By  Rupinder Kaler November 26th 2019 01:29 PM

ਰਾਖੀ ਸਾਵੰਤ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ਹੈ ।ਉਹਨਾਂ ਦੇ ਜਨਮ ਦਿਨ ਨੂੰ ਲੈ ਕੇ ਪਾਰਟੀ ਵੀ ਹੋਈ ਤੇ ਉਹਨਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਵਧਾਈ ਵੀ ਦਿੱਤੀ । ਪਰ ਇਸ ਦੌਰਾਨ ਰਾਖੀ ਦਾ ਪਤੀ ਕਿਤੇ ਵੀ ਦਿਖਾਈ ਨਹੀਂ ਦਿੱਤਾ ਜਿਸ ਨਾਲ ਉਸ ਨੇ ਕਈ ਮਹੀਨੇ ਪਹਿਲਾਂ ਵਿਆਹ ਕੀਤਾ ਸੀ । ਰਾਖੀ ਦੇ ਪਤੀ ਨੂੰ ਨਾ ਤੇ ਕਿਸੇ ਨੇ ਅੱਜ ਤੱਕ ਦੇਖਿਆ ਹੈ ਤੇ ਨਾ ਹੀ ਰਾਖੀ ਨੇ ਕਦੇ ਉਸ ਦੀ ਕੋਈ ਤਸਵੀਰ ਸ਼ੇਅਰ ਕੀਤੀ ਹੈ ।

https://www.instagram.com/p/B5R_J9YH8Y3/

ਪਰ ਇਸ ਸਭ ਦੇ ਚਲਦੇ ਰਾਖੀ ਦੇ ਜਨਮ ਦਿਨ ਤੇ ਇੱਕ ਖ਼ਾਸ ਸ਼ਖਸ ਦਿਖਾਈ ਦਿੱਤਾ ਹੈ । ਰਾਖੀ ਨੇ ਇਸ ਸ਼ਖਸ ਦੀ ਇੱਕ ਵੀਡੀਓ ਸ਼ੇਅਰ ਵੀ ਕੀਤੀ ਹੈ ਜਿਸ ਵਿੱਚ ਰਾਖੀ ਉਸ ਸ਼ਖਸ ਦਾ ਖ਼ਾਸ ਖਿਆਲ ਰੱਖ ਰਹੀ ਹੈ ।

https://www.instagram.com/p/B5QfOcph0PA/

ਰਾਖੀ ਇਸ ਸ਼ਖਸ ਦੇ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਵੀਡੀਓ ਵਿੱਚ ਰਾਖੀ ਦੇ ਕੁਝ ਹੋਰ ਦੋਸਤ ਵੀ ਨਜ਼ਰ ਆ ਰਹੇ ਹਨ । ਪਰ ਇਹ ਖ਼ਾਸ ਸ਼ਖਸ ਰਾਖੀ ਲਈ ਕੇਕ ਲੈ ਕੇ ਆਉਂਦਾ ਹੈ ਤੇ ਉਸ ਨੂੰ ਬਰਥਡੇ ਵਿਸ਼ ਕਰਦਾ ਹੈ ।

https://www.instagram.com/p/B5QfQ1IBOGr/?utm_source=ig_web_copy_link

Related Post