ਰੈਮੀ ਰੰਧਾਵਾ 'ਤੇ ਪ੍ਰਿੰਸ ਰੰਧਾਵਾ ਨੇ ਲੋਕ ਗਾਇਕੀ ਦੇ ਕਿੰਗ !!

By  Pradeep Singh October 4th 2017 10:56 AM

ਰੈਮੀ ਰੰਧਾਵਾ 'ਤੇ ਪ੍ਰਿੰਸ ਰੰਧਾਵਾ ਆਪਣੀ ਲੋਕ ਗਾਇਕੀ ਲਈ ਬਹੁਤ ਮਸ਼ਹੂਰ ਨੇ ਅਤੇ ਇਹੀ ਵਜ੍ਹਾ ਹੈ ਕੀ ਲੋਕ ਗਾਇਕੀ ਨੂੰ ਚਾਹਣ ਵਾਲਿਆਂ ਦੇ ਇਹ ਦੋਨੋਂ ਪਸੰਦੀਦਾ ਗਾਇਕ ਨੇ |

ਇਹਨਾਂ ਦਾ ਹਾਲ ਹੀ ਵਿਚ ਰਿਲੀਜ਼ ਹੋਇਆ ਗੀਤ 'ਔਡੀ vs ਕੜਾ' ਨੂੰ ਲੋਕਾਂ ਦਾ ਖੂਬ ਹੁੰਗਾਰਾ ਮਿਲ ਰਿਹਾ ਹੈ ਜਿਸਦੇ ਸਦਕਾ ਇਸ ਗਾਣਾ ਟਾਪ ਦੇ ਗੀਤਾਂ ਦੀ ਲਿਸਟ 'ਚ ਆ ਗਿਆ ਹੈ | ਜਿੱਧਰ ਵੀ ਦੇਖੋ ਅੱਜ ਕੱਲ ਇਹਨਾਂ ਦੇ ਇਸੇ ਗੀਤ ਦੇ ਚਰਚੇ ਨੇ | ਭਾਵੇਂ ਯੂ-ਟਿਊਬ ਦੇ ਰੈਮੀ 'ਤੇ ਪ੍ਰਿੰਸ ਰੰਧਾਵਾ ਦੇ ਗੀਤ ਇੰਨੀ ਉਚਾਈ ਤੱਕ ਨਹੀਂ ਪਹੁੰਚੇ ਪਰ ਲੋਕਾਂ ਦੇ ਦਿਲ੍ਹਾਂ ਤੱਕ ਜਰੂਰ ਪਹੁੰਚ ਚੁੱਕੇ ਨੇ |

Related Post