ਰਾਣਾ ਰਣਬੀਰ ਨੇ ਦਿੱਤਾ ਪੰਜਾਬ ਦੇ ਥੀਏਟਰ ਆਰਟਿਸਟਾਂ ਨੂੰ ਇੱਕ ਸੁਨਿਹਰਾ ਮੌਕਾ

By  Pradeep Singh October 9th 2017 07:39 AM -- Updated: October 9th 2017 07:40 AM

ਪੰਜਾਬ ਦੇ ਥੀਏਟਰ ਆਰਟਿਸਟਾਂ ਲਈ ਇੱਕ ਬਹੁਤ ਵੱਡਾ ਮੌਕਾ ਹੱਥ ਆਉਣ ਵਾਲਾ ਹੈ 'ਤੇ ਇਹ ਸੁਨਹਿਰਾ ਮੌਕਾ ਲੈਕੇ ਆ ਰਹੇ ਨੇ Rana Ranbir | ਹਾਲ ਹੀ ਵਿਚ ਰਾਣਾ ਰਣਬੀਰ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਪੰਜਾਬ ਦੇ ਸਾਰੇ ਥੀਏਟਰ ਆਰਟਿਸਟਾਂ ਨੂੰ ਆਪਣਾ ਵੇਰਵਾ ਦੇਣ ਲਈ ਕਿਹਾ |

ਰਾਣਾ ਰਣਬੀਰ ਨੇ ਕਿਹਾ ਕਿ ਚੁਣੇ ਹੋਏ ਉਮੀਦਵਾਰਾਂ ਨੂੰ ਉਹਨਾਂ ਦੀ ਆਉਣ ਵਾਲੀ ਫਿਲਮ 'Asees' ਵਿਚ ਕੰਮ ਕਰਨ ਦਾ ਮੌਕਾ ਮਿਲੇਗਾ | ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਰਾਣਾ ਰਣਬੀਰ ਪਹਿਲੀ ਵਾਰ ਫਿਲਮ ਅਸੀਸ ਦੇ ਰਾਹੀਂ ਆਪਣੇ ਫ਼ਿਲਮੀ ਨਿਰਦੇਸ਼ਨ ਦੇ ਸਫਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ |

Related Post