ਸਨੀ ਦਿਓਲ ਦੇ ਮੁੰਡੇ ਕਰਨ ਦਿਓਲ ਨੇ ਫੁੱਟਬਾਲ ਦੇ ਮੈਚ 'ਚ ਅਭਿਸ਼ੇਕ ਬੱਚਨ ਤੇ ਰਣਵੀਰ ਕਪੂਰ ਦੇ ਲਿਆਂਦੀਆਂ ਤਰੇਲੀਆਂ 

By  Rupinder Kaler April 15th 2019 04:37 PM

ਬਾਲੀਵੁੱਡ ਸਿਤਾਰੇ ਆਪਣੇ ਖਾਲੀ ਸਮੇਂ ਵਿੱਚ ਕੁਝ ਨਾ ਕੁਝ ਕਰਦੇ ਰਹਿੰਦੇ ਹਨ । ਐਤਵਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਦਿਨ ਅਭਿਸ਼ੇਕ ਬੱਚਨ, ਰਣਬੀਰ ਕਪੂਰ ਸਮੇਤ ਹੋਰ ਕਈ ਸਿਤਾਰੇ ਸਟੇਡੀਅਮ ਵਿੱਚ ਫੁੱਟਬਾਲ ਦਾ ਮੈਚ ਖੇਡਣ ਲਈ ਪਹੁੰਚੇ । ਇਸ ਦੌਰਾਨ ਅਭਿਸ਼ੇਕ ਬੱਚਨ ਨੇ ਨੀਲੇ ਰੰਗ ਦੀ ਜਰਸੀ ਤੇ ਵ੍ਹਾਈਟ ਸ਼ਰਟ ਪਹਿਨੀ ਹੋਈ ਸੀ ।

ranbir-kapoor-and-abhishek-bachchan ranbir-kapoor-and-abhishek-bachchan

ਅਭਿਸ਼ੇਕ ਇਸ ਤੋਂ ਪਹਿਲਾਂ ਕਈ ਬਾਲੀਵੁੱਡ ਸਿਤਾਰਿਆਂ ਦੇ ਕ੍ਰਿਕੇਟ ਤੇ ਫੁੱਟਬਾਲ ਮੈਚਾਂ ਵਿੱਚ ਹਿੱਸਾ ਲੈ ਚੁੱਕੇ ਹਨ । ਇਸ ਮੈਚ ਵਿੱਚ ਰਣਬੀਰ ਕਪੂਰ ਵੀ ਪਹੁੰਚੇ ਹੋਏ ਸਨ ।

ਰਣਵੀਰ ਕਪੂਰ ਕਾਫੀ ਕੂਲ ਲੁੱਕ ਵਿੱਚ ਨਜ਼ਰ ਆ ਰਹੇ ਸਨ । ਇਸ ਮੈਚ ਦੌਰਾਨ ਉਹਨਾਂ ਨੇ ਕਾਫੀ ਮਸਤੀ ਕੀਤੀ ।

ranbir-kapoor-and-abhishek-bachchan ranbir-kapoor-and-abhishek-bachchan

ਇਸ ਮੈਚ ਵਿੱਚ ਅਭਿਸ਼ੇਕ ਤੋਂ ਇਲਾਵਾ ਖੁਰਾਣਾ, ਇਸ਼ਾਨ ਖੱਟੜ, ਪ੍ਰੋਡਿਊਸਰ ਬੰਟੀ ਵਾਲੀਆ ਅਤੇ ਕਰਨ ਦਿਓਲ ਸਮੇਤ ਕਈ ਸਿਤਾਰੇ ਪਹੁੰਚੇ ਹੋਏ ਸਨ ।

Related Post