ਰਾਂਝਾ ਜੱਟ ਜੋਗੀ ਦੇ ਨਾਲ ਮਹਿਸੋਪੁਰੀਆ ਕਰ ਰਹੇ ਨੇ ਫਿਰ ਸ਼ੁਰੂਆਤ

By  PTC Buzz November 1st 2017 01:34 PM

ਰਾਂਝਾ ਜੱਟ ਜੋਗੀ ਦੇ ਨਾਲ ਇਕ ਵਾਰ ਫਿਰ ਤੋਂ ਮਸ਼ਹੂਰ ਗਾਇਕ ਤੇ ਗੀਤਕਾਰ ਮਹਿਸੋਪੁਰੀਆ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਬਹੁਤ ਚਿਰਾਂ ਦੇ ਬਾਅਦ ਵਾਪਸੀ ਕਿੱਤੀ ਹੈ | ਮਹਿਸੋਪੁਰੀਆ ਨੇ ਇਸ ਗੀਤ ਨੂੰ ਖੁਦ ਲਿਖਿਆ ਹੈ ਤੇ ਤੁਸੀਂ ਯਕੀਨ ਮੰਨੋ ਪੱਛਮੀ ਸਭਿਆਚਾਰ ਦੇ ਵਿਚ ਰਹਿਣ ਦੇ ਬਾਵਜੂਦ ਉਨ੍ਹਾਂ ਦੇ ਗੀਤ ਦੇ ਬੋਲਾਂ ਦੇ ਵਿਚ ਕਿੱਸੇ ਵੀ ਤਰਾਂ ਦਾ ਪੱਛਮੀ ਪ੍ਰਭਾਵ ਨੀ ਦਿੱਖ ਰਿਹਾ, ਸਗੋਂ ਗੀਤ ਵਿਚ ਪੂਰਾ ਪੰਜਾਬੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ !

Related Post