ਰਵਨੀਤ ਸਿੰਘ ਦਾ ਨਵਾਂ ਗੀਤ ‘ਰਾਂਝਿਆ’ ਬਣਿਆ ਲੋਕਾਂ ਦੀ ਪਹਿਲੀ ਪਸੰਦ
Rupinder Kaler
October 7th 2019 03:33 PM --
Updated:
October 7th 2019 03:36 PM
ਰਵਨੀਤ ਸਿੰਘ ਦਾ ਨਵਾਂ ਗੀਤ ‘ਰਾਂਝਿਆ’ ਰਿਲੀਜ਼ ਹੋ ਗਿਆ ਹੈ । ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਇਸ ਗਾਣੇ ਦਾ ਵਰਲਡ ਵਾਈਡ ਪ੍ਰੀਮੀਅਰ ਕੀਤਾ ਗਿਆ ਹੈ । ਇਸ ਗਾਣੇ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਖੁਦ ਰਵਨੀਤ ਸਿੰਘ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਜੱਸ Keys ਨੇ ਦਿੱਤਾ ਹੈ ।