ਰਣਜੀਤ ਬਾਵਾ ਦੀ ਫਿਲਮ ਭਲਵਾਨ ਸਿੰਘ ਦਾ ਗੀਤ 'ਮਾਣਕ ਦੀ ਕਲੀ' ਹੋਇਆ ਰਿਲੀਜ਼

By  Parkash Deep Singh October 14th 2017 02:32 PM

ਰਣਜੀਤ ਬਾਵਾ ਦੀ ਆਉਣ ਵਾਲੀ ਪੰਜਾਬੀ ਫਿਲਮ ਭਲਵਾਨ ਸਿੰਘ ਦਾ ਫਾਸਟ ਟਰੈਕ 'ਮਾਣਕ ਦੀ ਕਲੀ' ਰਿਲੀਜ਼ ਹੋ ਚੁੱਕਿਆ ਹੈ | ਹਰਪ੍ਰੀਤ ਸਿੰਘ ਸ਼ਾਹਪੁਰ ਦੇ ਕਮਾਲ ਦੇ ਲਿਖੇ ਹੋਏ ਇਸ ਗੀਤ ਨੂੰ ਰਣਜੀਤ ਬਾਵਾ ਨੇ ਆਪਣੀ ਕਮਾਲ ਦੀ ਆਵਾਜ਼ ਨਾਲ ਹੋਰ ਵੀ ਬਾਕਮਾਲ ਬਣਾ ਦਿੱਤਾ ਹੈ |

ਵੇਖਣ ਨੂੰ ਤਾਂ ਇਹ 'ਭਲਵਾਨ ਸਿੰਘ' ਦਾ ਪ੍ਰੋਮੋਸ਼ਨਲ ਸਾਂਗ ਲੱਗ ਰਿਹਾ ਹੈ | ਇਸ ਕਮਾਲ ਦੇ ਗੀਤ ਦਾ ਮਿਊਜ਼ਿਕ ਦਿੱਤਾ ਹੈ ਮਸ਼ਹੂਰ ਸੰਗੀਤਕਾਰ ਜਤਿੰਦਰ ਸ਼ਾਹ ਨੇ |

Related Post