ਰਣਜੀਤ ਬਾਵਾ ਨੇ ਪਿਤਾ ਦੀ 25ਵੀਂ ਬਰਸੀ 'ਤੇ ਪਿਤਾ ਨੂੰ ਯਾਦ ਕਰਦੇ ਹੋਏੇ ਲਿਖਿਆ ਭਾਵੁਕ ਸੰਦੇਸ਼

By  Shaminder May 27th 2019 09:54 AM

ਰਣਜੀਤ ਬਾਵਾ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ । ਇਹ ਤਸਵੀਰ ਉਨ੍ਹਾਂ ਦੇ ਪਿਤਾ ਦੀ ਹੈ । ਦਰਅਸਲ ਉਨ੍ਹਾਂ ਦੇ ਪਿਤਾ ਅੱਜ ਦੇ ਹੀ ਦਿਨ ਸਵਰਗ ਸਿਧਾਰੇ ਸਨ । ਉਨ੍ਹਾਂ ਨੇ ਇਸ ਤਸਵੀਰ ਨੂੰ ਸਾਂਝਿਆਂ ਕਰਦਿਆਂ ਹੋਇਆਂ ਬਹੁਤ ਹੀ ਭਾਵੁਕ ਸੰਦੇਸ਼ ਲਿਖਿਆ ਹੈ "MISS U DAD 25 Saal ho gye ajj poore thunu Chad k gayan nu Ajj V bhut Jagah Lod pendi tuhadi" ।

https://www.instagram.com/p/Bx8wmCnlwjK/

ਮਾਪਿਆਂ ਦੀ ਅਹਿਮੀਅਤ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਮਾਪਿਆਂ ਦਾ ਸਾਇਆ ਸਿਰ ਤੋਂ ਹਮੇਸ਼ਾ ਲਈ ਉਠ ਜਾਂਦਾ ਹੈ । ਮਾਂ ਮਮਤਾ ਰੂਪੀ ਛਾਂ ਹਮੇਸ਼ਾ ਸਾਡੇ ਸਿਰ 'ਤੇ ਕਰਦੀ ਹੈ ਜਦਕਿ ਪਿਤਾ ਔਖੇ ਸੌਖੇ ਪੈਂਡਿਆਂ 'ਤੇ ਤੁਰਨਾ ਸਿਖਾਉਂਦਾ ਹੈ ।

https://www.instagram.com/p/BxyiW4mHDBX/

ਅੱਜ ਜਦੋਂ ਰਣਜੀਤ ਬਾਵਾ ਦੇ ਪਿਤਾ ਦੀ 25ਵੀਂ ਬਰਸੀ ਆਈ ਤਾਂ ਉਹ ਵੀ ਆਪਣੇ ਪਿਤਾ ਨੂੰ ਮਿਸ ਕਰਦੇ ਹੋਏ ਨਜ਼ਰ ਆਏ ।

Related Post