ਡੰਗਰ ਡਾਕਟਰ ਦੇ ਟਾਈਟਲ ਗੀਤ ਚ ਰਵਿੰਦਰ ਗਰੇਵਾਲ ਦਾ ਅਲੱਗ ਅੰਦਾਜ਼

By  PTC Buzz September 10th 2017 05:42 AM

ਆਪਣੀ ਗਾਇਕੀ ਅਤੇ ਐਕਟਿੰਗ ਲਈ ਸੁਰਖਿਆਂ ਚ ਰਹਿਣ ਵਾਲੇ ਗਾਇਕ ਰਵਿੰਦਰ ਗਰੇਵਾਲ ਦੀ ਆਉਣ ਵਾਲੀ ਫਿਲਮ ‘ਡੰਗਰ ਡਾਕਟਰ’ ਦਾ ਟਾਈਟਲ ਗੀਤ 'ਡੰਗਰ ਡਾਕਟਰ' ਜਾਰੀ ਹੋ ਗਿਆ ਹੈ ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ|

ਗਾਣੇ ਵਿਚ ਰਵਿੰਦਰ ਗਰੇਵਾਲ ਕਾਫੀ ਵੱਖਰੇ ਅੰਦਾਜ਼ ਵਿਚ ਨਜ਼ਰ ਆ ਰਹੇ ਹਨ ਜਿਸ ਕਰਕੇ ਦਰਸ਼ਕਾਂ ਦੀ ਫਿਲਮ ਬਾਰੇ ਦਿਲਚਸਪੀ ਕਾਫੀ ਵੱਧ ਗਈ ਹੈ| ਇਹ ਤਾ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕੇ ਫਿਲਮ ਲੋਕਾਂ ਨੂੰ ਕਿੰਨੀ ਪਸੰਦ ਅਉਂਦੀ ਹੈ|

Related Post