ਸੁਸ਼ਾਂਤ ਦੀ ਮੌਤ ਵਾਲੇ ਦਿਨ ਰੀਆ ਨੇ ਇਸ ਸ਼ਖਸ ਨਾਲ ਇੱਕ ਘੰਟੇ ਤੱਕ ਕੀਤੀ ਸੀ ਗੱਲ

By  Shaminder August 14th 2020 11:29 AM -- Updated: August 14th 2020 11:33 AM

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਮਾਮਲੇ ‘ਚ ਜਾਂਚ ਚੱਲ ਰਹੀ ਹੈ ਅਤੇ ਇਹ ਮਾਮਲਾ ਲਗਾਤਾਰ ਪੇਚੀਦਾ ਹੁੰਦਾ ਜਾ ਰਿਹਾ ਹੈ ।ਇੱਕ ਨਿੱਜੀ ਚੈਨਲ ਮੁਤਾਬਕ ਰੀਆ ਦੀ ਕਾਲ ਡਿਟੇਲਸ ਸਾਹਮਣੇ ਆਈ ਹੈ । ਜਿਸ ‘ਚ ਇਹ ਗੱਲ ਸਾਹਮਣੇ ਆਈ ਹੈ ਕਿ 14 ਜੂਨ ਦੀ ਸਵੇਰ ਜਿੱਥੇ ਹਰ ਚੈਨਲ ‘ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖ਼ਬਰ ਚੱਲ ਰਹੀ ਸੀ, ਅਜਿਹੇ ‘ਚ ਰੀਆ ਕਿਸੇ ਨਾਲ ਫੋਨ ‘ਤੇ ਗੱਲਬਾਤ ‘ਚ ਰੁੱਝੀ ਹੋਈ ਸੀ । ਦੱਸ ਦਈਏ ਕਿ ਅਦਾਕਾਰ ਨੇ ਆਪਣੇ ਘਰ ‘ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਦੱਸਿਆ ਗਿਆ ਸੀ ਕਿ ਅਦਾਕਾਰ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ । ਖੁਦਕੁਸ਼ੀ ਤੋਂ ਪਹਿਲਾਂ ਉਸ ਨੇ ਆਪਣੀ ਗਰਲ ਫ੍ਰੈਂਡ ਨੂੰ ਉਸ ਦੇ ਘਰ ਭੇਜ ਦਿੱਤਾ ਸੀ ਅਤੇ ਸਾਰੇ ਨੌਕਰਾਂ ਦਾ ਹਿਸਾਬ ਕਿਤਾਬ ਵੀ ਕਰ ਦਿੱਤਾ ਸੀ ।

https://www.instagram.com/p/CDBHe9SH_Md/

ਦੱਸ ਦਈਏ ਕਿ ਅਦਾਕਾਰ ਨੇ ਆਪਣੇ ਘਰ ‘ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਦੱਸਿਆ ਗਿਆ ਸੀ ਕਿ ਅਦਾਕਾਰ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ ।

https://www.instagram.com/p/CBaB-2bH_DA/

ਰੀਆ 8 ਜੂਨ ਨੂੰ ਸੁਸ਼ਾਂਤ ਦਾ ਘਰ ਛੱਡ ਕੇ ਚਲੀ ਗਈ ਸੀ ਪਰ ਸੁਸ਼ਾਂਤ ਦੇ ਪਿਤਾ ਨੇ ਉਨ੍ਹਾਂ ਖਿਲਾਫ ਐਫਆਈਆਰ ਕਰ ਦਿੱਤੀ ਸੀ ਜਿਸ ਤੋਂ ਬਾਅਦ ਇਹ ਕੇਸ ਰੀਆ ਦੁਆਲੇ ਘੁੰਮ ਰਿਹਾ ਹੈ।

https://www.instagram.com/p/CApz_Tcnvfg/

Related Post