ਰੋਮਾੰਟਿਕ ਗੀਤ ਨਾਲ ਵਾਪਸੀ ਕਰਨਗੇ ਬਲਰਾਜ

By  Pradeep Singh September 26th 2017 03:31 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਬਲਰਾਜ ਇਕ ਵਾਰ ਫਿਰ ਤੋਂ ਆਪਣੇ ਰੋਮਾੰਟਿਕ ਗੀਤ 'ਕਿੰਨਾ ਪਿਆਰ' ਦੇ ਨਾਲ ਆਪਣੇ ਫੈਨਸ ਦੇ ਦਿਲ ਧੜਕਾਉਂਣ ਆ ਰਹੇ ਹਨ |

ਬਲਰਾਜ ਦਾ ਰੋਮਾੰਟਿਕ ਗੀਤ 'ਕਿੰਨਾ ਪਿਆਰ' ਰਿਲੀਜ਼ ਹੋ ਚੁੱਕਿਆ ਹੈ 'ਤੇ ਇਹ ਗੀਤ ਉਹਨਾਂ ਦੇ ਬਾਕੀ ਸਾਰੇ ਗੀਤਾਂ ਨਾਲੋਂ ਅਲੱਗ ਲੱਗ ਰਿਹਾ ਹੈ | ਸਿੰਘ ਜੀਤ ਦਾ ਲਿਖਿਆ ਇਹ ਗੀਤ ਬਹੁਤ ਹੀ ਕਮਾਲ ਦਾ ਹੈ 'ਤੇ ਉਨ੍ਹਾਂ ਹੀ ਕਮਾਲ ਦਾ ਸੰਗੀਤ ਦਿੱਤਾ ਹੈ G Guri ਨੇ |

Related Post