ਇੱਕ ਮੁੱਲ ਤੋਂ ਸਾਰਿਆਂ ਨੂੰ ਆਪਣੀ ਅਦਾਕਾਰੀ ਦਾ ਕਾਇਲ ਬਣਾਇਆ ਰੋਸ਼ਨ ਪ੍ਰਿੰਸ ਨੇ |

By  PTC Buzz October 1st 2017 10:49 AM -- Updated: October 2nd 2017 09:09 AM

ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਪ੍ਰਿੰਸ, ਰੋਸ਼ਨ ਪ੍ਰਿੰਸ ਅੱਜ ਕੱਲ ਆਪਣੀ ਟੈਲੀ ਫਿਲਮ 'ਇੱਕ ਮੁੱਲ' ਨੂੰ ਲੈਕੇ ਕਾਫੀ ਚਰਚਾ 'ਚ ਹਨ |

ਇਸ ਟੈਲੀ ਫਿਲਮ 'ਚ ਉਹਨਾਂ ਦੀ ਐਕਟਿੰਗ ਨੂੰ ਬਹੁਤ ਸਰਾਹਿਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ PTC Punjabi ਵੱਲੋ ਪੰਜਾਬ ਦੇ ਕੁਝ ਬੇਹਤਰੀਨ ਕਹਾਣੀਕਾਰਾਂ ਦੀਆਂ ਕੁਝ ਕਹਾਣੀਆਂ ਦਾ ਲੜੀਵਾਰ ਹੈ 'ਇੱਕ ਕਹਾਣੀ' 'ਤੇ ਇਸੇ ਕੜ੍ਹੀ ਦੇ ਤਹਿਤ ਰੋਸ਼ਨ ਪ੍ਰਿੰਸ ਦੀ ਟੈਲੀਫ਼ਿਲ੍ਮ ਸੀ 'ਇੱਕ ਮੁੱਲ' |

Related Post