ਰੋਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਨਜ਼ਰ ਆਉਣਗੇ 'ਲਾਵਾਂ ਫੇਰੇ' ਵਿਚ

By  PTC Buzz September 7th 2017 07:04 AM

Roshan Prince ਅਤੇ Rubina Bajwa ਦੀ ਮੁੱਖ ਭੂਮਿਕਾ ਵਿਚ ਆਉਣ ਵਾਲੀ ਫਿਲਮ 'Laavaan Phere' ਅਗਲੇ ਸਾਲ 9 February ਨੂੰ release ਹੋਵੇਗੀ|

ਫਿਲਮ ਦੀ ਸ਼ੂਟਿੰਗ ਜੋ ਕੇ ਮਾਰਚ ਵਿਚ ਸ਼ੁਰੂ ਹੌਈ ਸੀ ਆਖ਼ਿਰੀ ਦੌਰ ਚ ਪਹੁੰਚ ਗਈ ਹੈ| ਪ੍ਰਸਿੱਧ ਨਿਰਦੇਸ਼ਕ Sameep Kang ਇਸ ਫਿਲਮ ਦਾ ਨਿਰਦੇਸ਼ਕ ਕਰ ਰਹੇ ਹਨ ਅਤੇ ਫਿਲਮ ਦੀ ਕਹਾਣੀ Paali Singh ਨੇ ਲਿਖੀ ਹੈ| ਪ੍ਰਸਿੱਧ ਕਾਮੇਡੀਅਨ Karmjit Anmol ਇਸ ਫਿਲਮ ਨੂੰ Produce ਕਰ ਰਹੇ ਹਨ ਅਤੇ ਬਤੌਰ ਨਿਰਮਾਤਾ ਇਹ ਉਹਨਾਂ ਦੀ ਪਹਿਲੀ ਫਿਲਮ ਹੋਵੇਗੀ|

Related Post