ਰੁਪਿੰਦਰ ਹਾਂਡਾ ਨੇ ਕੀਤਾ ਇਕ ਵੱਡਾ ਖੁਲਾਸਾ

By  PTC Buzz October 21st 2017 01:31 PM -- Updated: October 26th 2017 11:10 AM

ਰੁਪਿੰਦਰ ਹਾਂਡਾ ਅੱਜ ਕਲ ਆਪਣੇ UK ਦੇ ਟੂਰ 'ਚ ਵਿਅਸਤ ਨੇ |

ਅਰੇ ਹੋਣ ਵੀ ਕਿਉਂ ਨਾ ਦਿਵਾਲੀ ਦਾ ਸਮਾਂ ਹੈ ਤੇ ਵਿਸ਼ਵਭਰ ਵਿੱਚ ਵੱਸੇ ਪੰਜਾਬੀਆਂ ਦੇ ਲਈ ਆਪਣੀ ਦਿਵਾਲੀ ਨੂੰ ਖਾਸ ਬਣਾਉਣ ਦੇ ਲਈ ਰੁਪਿੰਦਰ ਹਾਂਡਾ ਦੀ ਦਮਦਾਰ ਗਾਇਕੀ ਤੋਂ ਵੱਧ ਘੈਂਟ ਕੀ ਹੋ ਸਕਦਾ ਹੈ | ਰੁਪਿੰਦਰ ਹਾਂਡਾ ਨੇ ਆਪਣੇ ਅਕਤੂਬਰ 'ਚ ਰਿਲੀਜ਼ ਹੋ ਰਹੇ ਟਰੈਕ #ਸਿਰਜਣਹਾਰਾ# ਦੇ ਸਹਿਯੋਗ ਦੇ ਲਈ ਵੀ ਬੇਨਤੀ ਕਿੱਤੀ ਹੈ | ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਆਪਣੀ ਬਹੁਤ ਹੀ ਸੁੰਦਰ ਤਸਵੀਰ ਸਾਂਝਾ ਕੀਤੀ ਹੈ !

Related Post