ਵਾਇਸ ਆਫ ਪੰਜਾਬ ਦੇ ਮਹਾ ਮੁਕਾਬਲੇ 'ਚ ਦੇਖੋ ਸੈਡ ਰੋਮਾਂਟਿਕ ਸੌਂਗ ਦੇ ਮੁਕਾਬਲੇ 

By  Rupinder Kaler February 13th 2019 01:49 PM -- Updated: February 13th 2019 03:53 PM

ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦੇ ਸਟੂਡਿਓ ਰਾਊਂਡ ਵਿੱਚ ਇਸ ਵਾਰ ਸੈਡ ਰੋਮਾਂਟਿਕ ਸੌਂਗ ਦਾ ਮੁਕਾਬਲਾ ਹੋਣ ਜਾ ਰਿਹਾ ਹੈ । ਇਹ ਮੁਕਾਬਲਾ ਕਾਫੀ ਫਸਵਾਂ ਲੱਗ ਰਿਹਾ ਹੈ ਕਿਉਂਕਿ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹਰ ਮੁੰਡੇ ਕੁੜੀ ਦੀ ਅਵਾਜ਼ ਦਿਲ ਨੂੰ ਛੂਹ ਲੈਂਦੀ ਹੈ  । ਸੈਡ ਤੇ ਰੋਮਾਂਟਿਕ ਗੀਤਾਂ ਦੇ ਮੁਕਾਬਲੇ 'ਚ ਅਵਾਜ਼ ਨੂੰ ਪਰਖਣ ਲਈ 13  ਫਰਵਰੀ ਨੂੰ ਆ ਰਹੇ ਹਨ  ਜੱਜ ਸਚਿਨ ਅਹੁਜਾ, ਗਾਇਕ ਮਲਕੀਤ ਸਿੰਘ, ਗਾਇਕ ਕਲੇਰ ਕੰਠ ਤੇ ਕਮਲ ਖਾਨ ।

Voice of Punjab Season 9 Promo - February 13

ਸੈਡ ਤੇ ਰੋਮਾਂਟਿਕ ਗੀਤਾਂ ਦੇ ਮੁਕਾਬਲੇ 'ਚ ਕਿਹੜਾ ਨੌਜਵਾਨ ਹੁੰਦਾ ਹੈ ਪਾਸ ਤੇ ਕਿਹੜਾ ਹੁੰਦਾ ਹੈ ਬਾਹਰ, ਇਹ ਜਾਨਣ ਲਈ ਦੇਖਣਾ ਨਾ ਭੁੱਲਣਾ 13 ਫਰਵਰੀ ਨੂੰ ਪੀਟੀਸੀ ਪੰਜਾਬੀ 'ਤੇ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7.15 ਵਜੇ ।

https://www.facebook.com/ptcpunjabi/videos/2231115557149523/?v=2231115557149523

ਇਸ ਰਾਊਂਡ ਵਿੱਚ ਪਾਸ ਹੋਏ ਮੁੰਡੇ ਕੁੜੀਆਂ ਹੀ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦੇ ਅਗਲੇ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ ।ਸੋ ਇਸ ਵਾਰ ਕੌਣ ਬਣਦਾ ਹੈ ਵਾਇਸ ਆਫ ਪੰਜਾਬ, ਇਹ ਜਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ ।

 

Related Post