ਸਲਮਾਨ ਖਾਨ ਅਤੇ ਗੈਵੀ ਚਾਹਲ ਨਜ਼ਰ ਆਉਣਗੇ ਆਹਮਣੇ-ਸਾਹਮਣੇ

By  Pradeep Singh September 25th 2017 11:08 AM

‘'ਏਕ ਥਾ ਟਾਈਗਰ' ਨਾਲ ਬਾਲੀਵੁੱਡ 'ਚ ਆਪਣੀ ਖਾਸ ਜਗਾ ਬਣਾਉਣ ਵਾਲੇ ਗੈਵੀ ਚਾਹਲ ਇਕ ਵਾਰ ਫਿਰ ਤੋਂ ਸਲਮਾਨ ਖਾਨ ਨਾਲ ਨਜ਼ਰ ਆਉਣ ਵਾਲੇ ਹਨ 'ਏਕ ਥਾ ਟਾਈਗਰ' ਦੀ ਸੀਕੁਅਲ 'ਟਾਈਗਰ ਜ਼ਿੰਦਾ ਹੈ' 'ਚ |

ਇਸ ਫਿਲਮ ਵਿਚ ਇਕ ਵਾਰ ਫਿਰ ਗੈਵੀ ਸਲਮਾਨ ਖਾਨ ਦੇ ਵਿਪਰੀਤ ਇਕ ਦਮਦਾਰ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ | ਇਸ ਫਿਲਮ ਨੂੰ ਲੈ ਕੇ ਗੈਵੀ ਅੱਜ ਕਲ ਬਹੁਤ ਉਤਸ਼ਾਹਿਤ ਨੇ |

Related Post