ਸਲਮਾਨ ਖਾਨ ਹੁਣ ਨਹੀਂ ਰਹਿਣਗੇ ਛੜੇ, ਲੱਭੀ ਆਪਣੇ ਲਈ ਕੁੜੀ

By  Gourav Kochhar February 6th 2018 07:18 AM

ਇਕ ਸਵਾਲ ਜਿਸਦਾ ਜਵਾਬ ਅਜੇ ਤੱਕ ਲੋਕਾਂ ਨੂੰ ਤੰਗ ਕਰ ਰਿਹਾ ਹੈ ਉਹ ਇਹ ਕਿ ਕਦੋਂ ਹੋਵੇਗਾ ਸਲਮਾਨ ਖਾਨ ਦਾ ਵਿਆਹ | ਪਰ ਹੁਣ ਇਸ ਪ੍ਰਸ਼ਨ ਦਾ ਜਵਾਬ ਆ ਗਿਆ ਹੈ | ਜੀ ਹਾਂ ਤਾਜ਼ਾ ਤਾਜ਼ਾ ਖ਼ਬਰ ਮਿੱਲੀ ਹੈ ਕਿ ਸਲਮਾਨ ਖਾਨ ਨੂੰ ਕੁੜੀ ਮਿੱਲ ਗਈ ਹੈ | ਤੇ ਹੁਣ ਲੜਕੀ ਮਿੱਲ ਗਈ ਹੈ ਤਾਂ ਮਤਲਬ ਕਿ ਵਿਆਹ ਵੀ ਜਲਦੀ ਹੋ ਜਾਵੇਗਾ |

ਹਾਲ ਹੀ 'ਚ ਸਲਮਾਨ ਖਾਨ Salman Khan ਨੇ ਆਪਣੀ ਸੋਸ਼ਲ ਨੈੱਟਵਰਕਿੰਗ ਪ੍ਰੋਫਾਈਲ ਤੇ ਇਕ ਨਿਊਜ਼ ਪਾਈ ਜਿਸ ਵਿਚ ਲਿਖਿਆ ਹੈ ਕਿ "Mujhe ladki mil gayi" | ਹੁਣ ਇਹ ਲੜਕੀ ਵਿਆਹ ਲਈ ਮਿਲੀ ਹੈ ਜਾਂ ਕਿਸੀ ਫ਼ਿਲਮ ਦੀ ਕਾਸ੍ਟ ਲਈ ਇਹ ਤਾਂ ਸਮਾਂ ਹੀ ਦੱਸੂਗਾ |

Mujhe ladki mil gayi

— Salman Khan (@BeingSalmanKhan) February 6, 2018

salman khan

Related Post