ਸੰਦੀਪ ਬਰਾੜ ਦਾ ਚੱਕਵੇਂ ਬੰਦੇ ਹੋਇਆ ਰਿਲੀਜ਼, ਵੇਖੋ ਅਤੇ ਸ਼ੇਅਰ ਕਰੋ

By  PTC Buzz November 15th 2017 12:52 PM

ਗੀਤ ਸੇਮ ਟਾਈਮ ਸੇਮ ਜਗ੍ਹਾ ਤੋਂ ਸੁਰਖੀਆਂ 'ਚ ਆਏ ਗਾਇਕ ਸੰਦੀਪ ਬਰਾੜ Sandeep Brar ਅੱਜ ਕਲ ਇਕ ਵਾਰ ਫਿਰ ਚਰਚਾ 'ਚ ਹੈ ਤੇ ਇਸ ਵਾਰ ਉਸਦੀ ਚਰਚਾ ਦੇ ਪਿੱਛੇ ਹੈ ਇਕ ਹੋਰ ਗੀਤ |

ਜਿਸ ਦਾ ਸ਼ਿਰਸ਼ਕ ਹੈ ਚੱਕਵੇਂ ਬੰਦੇ Chakwein Bande ਜਿਹੜਾ ਕਿ ਇਕ ਲੋਕ ਤੱਥ ਹੈ | ਜਿਸ ਦੇ ਬੋਲ ਬਹੁਤ ਹੀ ਖੁਬਸੂਰਤ ਹਨ ਤੇ ਜਿਸਨੂੰ ਨੂੰ ਲਿਖਿਆ ਹੈ ਫਤਿਹ ਸ਼ੇਰਗਿੱਲ ਨੇ | ਜਿੰਨ੍ਹੇ ਗੀਤ ਦੇ ਬੋਲ ਦਮਦਾਰ ਨੇ ਉਨ੍ਹਾਂ ਹੀ ਵੀਡੀਓ ਤੇ ਮਿਊਜ਼ਿਕ ਦੇ ਉੱਤੇ ਵੀ ਖਾਸ ਧਿਆਨ ਦਿੱਤਾ ਗਿਆ ਹੈ ਤੇ ਇਹ ਹੀ ਵਜ੍ਹਾ ਹੈ ਜੋ ਗੀਤ ਨੂੰ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਹੈ |

Related Post