ਸਾਰਾ ਗੁਰਪਾਲ ਦੀ ਕੌਣ ਬਣੀ ਸੌਕਣ,ਵੇਖੋ ਵੀਡੀਓ 

By  Shaminder March 15th 2019 05:52 PM

ਸਾਰਾ ਗੁਰਪਾਲ ਆਪਣੀ ਸੌਕਣ ਨਾਲ ਲੜ ਰਹੀ ਹੈ ਅਤੇ ਇਸ ਲੜਾਈ 'ਚ ਦੋਨੇਂ ਇੱਕ ਦੂਜੇ ਨੂੰ ਵਧ ਚੜ ਕੇ ਤਾਅਨੇ ਮਿਹਣੇ ਦੇ ਰਹੀਆਂ ਨੇ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸਾਰਾ ਗੁਰਪਾਲ ਦੀ ਸੌਕਣ ! ਅਸੀਂ ਸਾਰਾ ਗੁਰਪਾਲ ਦੀ ਅਸਲ ਸੌਕਣ ਦੀ ਨਹੀਂ ਬਲਕਿ ਉਨ੍ਹਾਂ ਵੱਲੋਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਇੱਕ ਵੀਡੀਓ ਦੀ ਗੱਲ ਕਰ ਰਹੇ ਹਾਂ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਾਰਾ ਗੁਰਪਾਲ ਨੇ ਲਿਖਿਆ ਕਿ " tried this trending one with my beautiful on screen mom ?"

ਹੋਰ ਵੇਖੋ:ਕੀ ਤੁਸੀਂ ਵੀ ਜਾਣਦੇ ਹੋ ਗੁਰਚਰਨ ਸਿੰਘ ਪੋਹਲੀ ਨੂੰ, ਆਪਣੇ ਜ਼ਮਾਨੇ ਵਿੱਚ ਦਿੱਤੇ ਸਨ ਹਿੱਟ ਦੋਗਾਣੇ, ਬਾਲੀਵੁੱਡ ਫ਼ਿਲਮਾਂ ‘ਚ ਵੀ ਕੀਤਾ ਸੀ ਕੰਮ

https://www.instagram.com/p/BvBaSIVlpjv/

ਇਸ ਵੀਡੀਓ 'ਚ ਇਹ ਦੋਵੇਂ ਕਲਾਕਾਰ ਟਿਕਟਾਕ ਕਰ ਰਹੀਆਂ ਨੇ ਅਤੇ ਇੱਕ ਦੂਜੇ ਨੂੰ ਤਾਅਨੇ ਮਿਹਣੇ ਦਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ । ਇਸ ਵੀਡੀਓ 'ਚ ਸਾਰਾ ਗੁਰਪਾਲ ਨਾਲ ਅਦਾਕਾਰਾ ਸਤਵੰਤ ਕੌਰ ਨਜ਼ਰ ਆ ਰਹੇ ਨੇ । ਜਿਨ੍ਹਾਂ ਨੂੰ ਤੁਸੀਂ ਕਈ ਫ਼ਿਲਮਾਂ 'ਚ ਵੇਖਿਆ ਹੋਵੇਗਾ । ਸਾਰਾ ਗੁਰਪਾਲ ਅਜਿਹੀ ਅਦਾਕਾਰਾ ਹੈ ਜੋ ਮਾਡਲਿੰਗ ਦੇ ਨਾਲ ਨਾਲ ਗਾਇਕੀ ਦੇ ਖੇਤਰ 'ਚ ਵੀ ਸਰਗਰਮ ਹੈ ।

Sara Gurpal Sara Gurpal

 

Related Post