ਸਰਦਾਰ ਮੁੱਹਮਦ ਦੀ ਪਹਿਲੀ ਝੱਲਕ ਹੋਈ ਜਾਰੀ

By  PTC Buzz October 5th 2017 12:25 PM

ਤਰਸੇਮ ਜੱਸਰ ਦੀ ਫ਼ਿਲਮ ਸਰਦਾਰ ਮੁੱਹਮਦ ਦੀ ਪਹਿਲੀ ਝੱਲਕ ਰਿਲੀਜ਼ ਹੋ ਚੁਕਿਆ ਹੈ |

ਇਹ ਉਸ ਦੀ ਦੂਜੀ ਫ਼ਿਲਮ ਹੈ | ਪਹਿਲੀ ਫ਼ਿਲਮ ਰੱਬ ਦਾ ਰੇਡੀਓ ਨੂੰ ਰਲਿਆ ਮਿਲਿਆ ਪਿਆਰ ਮਿਲਿਆ ਸੀ ਪਰ ਇਸ ਫ਼ਿਲਮ ਦੀ ਪਹਿਲੀ ਝੱਲਕ ਨੂੰ ਕੁਝ ਹੀ ਘੰਟਿਆਂ 'ਚ ਲੱਖਾਂ ਵਿਊਸ ਮਿਲ ਚੁੱਕੇ ਨੇ | ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕੇ ਫ਼ਿਲਮ ਨੂੰ ਵੀ ਚੰਗਾ ਪਿਆਰ ਮਿਲੇਗਾ | ਪਹਿਲੀ ਝੱਲਕ ਨੂੰ ਮਿਲ ਰਹੇ ਇਨ੍ਹੇ ਜ਼ਿਆਦਾ ਪਿਆਰ ਨੂੰ ਲੈ ਕੇ ਤਰਸੇਮ ਜਸਰ, ਡਾਇਰੈਕਟਰ ਹੈਰੀ ਭੱਟੀ ਤੇ ਪੂਰੀ ਟੀਮ ਕਾਫ਼ੀ ਉਤਸਾਹਿਤ ਹੈ |

Related Post