ਵੇ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ,ਸਰਦੂਲ ਸਿਕੰਦਰ ਨੇ ਹਾਰਮੋਨੀਅਮ ਨਾਲ ਗੀਤ ਗਾ ਕੇ ਬੰਨਿਆ ਸਮਾਂ
Shaminder
March 28th 2019 12:14 PM
ਸਰਦੂਲ ਸਿਕੰਦਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਬਹੁਤ ਹੀ ਖੁਬਸੂਰਤ ਗੀਤ "ਵੇ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ" ਗਾ ਕੇ ਸੁਣਾ ਰਹੇ ਨੇ ।