ਸਰਗੁਣ ਮਹਿਤਾ ਦਿਆਂ ਤਸਵੀਰਾਂ ਹੋਈਆਂ ਵਾਇਰਲ

By  PTC Buzz October 18th 2017 09:16 AM -- Updated: October 26th 2017 11:08 AM

ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦੀ ਧਨ ਕੌਰ ਜਾਣੀ ਕਿ ਸਰਗੁਣ ਮਹਿਤਾ ਅੱਜ ਕਲ ਹਿੰਦੀ ਟੈਲੀਵਿਜ਼ਨ ਦੇ ਆਪਣੇ ਦੋਸਤਾਂ ਦੇ ਨਾਲ ਦਿਵਾਲੀ ਮਨਾਉਣ ਵਿਚ ਵਿਅਸਤ ਨੇ |

ਹਾਲ ਹੀ 'ਚ ਉਨ੍ਹਾਂ ਦੀ ਦਿਵਾਲੀ ਮਨਾਉਣ ਵਾਲ਼ੀਆਂ ਤਸਵੀਰਾਂ ਸੋਸ਼ਲ ਸਾਈਟ ਤੇ ਵਾਇਰਲ ਹੋ ਗਈਆਂ ਨੇ | ਉਨ੍ਹਾਂ ਦੇ ਨਾਲ ਤਸਵੀਰਾਂ ਵਿਚ ਹਿੰਦੀ ਡੈਲੀ ਸੋਪਸ ਦੀਆਂ ਹੋਰ ਵੀ ਬਹੁਤ ਸਾਰੀਆਂ ਅਦਾਕਾਰਾਂ ਨਜ਼ਰ ਆ ਰਹੀਆਂ ਨੇ | ਲਓ ਜੀ ਦਿਵਾਲੀ ਮਨਾਉਣ ਦਾ ਜਸ਼ਨ ਤਾਂ ਸ਼ੁਰੂ ਹੋ ਚੁੱਕਿਆ ਹੈ | ਇਸਲਈ ਤੁਸੀਂ ਵੀ ਜਸ਼ਨ ਮਨਾਉ ਦਿਵਾਲੀ ਦਾ ਤੇ ਸਾਡੇ ਵਲੋਂ ਤੁਹਾਨੂੰ ਸਾਰੀਆਂ ਨੂੰ ਦੀਵਾਲੀ ਦਿਆਂ ਬਹੁਤ ਬਹੁਤ ਮੁਬਾਰਕਾਂ !

Related Post