ਸਾਰਥੀ ਕੇ ਦਾ ਨਵਾਂ ਗੀਤ ਮੇਰੀ ਜਾਨ ਜਲਦੀ ਹੀ ਤੁਹਾਡੇ ਰੂਬਰੂ ਹੋਵੇਗਾ

By  Pradeep Singh September 17th 2017 07:28 AM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਭਰ ਰਹੇ ਪ੍ਰਤਿਭਾਵਾਨ ਗਾਇਕ "ਸਾਰਥੀ ਕੇ" ਆਪਣੀ ਬਾਕਮਾਲ ਗਾਇਕੀ ਦੇ ਲਈ ਜਾਣੇ ਜਾਂਦੇ ਹਨ | ਉਨ੍ਹਾਂ ਦੇ ਗੀਤਾਂ ਦੀ ਲੋਕਾਂ ਦੇ ਦਿਲਾਂ 'ਚ ਖਾਸ ਜਗਾ ਹੈ | ਸਾਰਥੀ ਕੇ ਦੇ ਚਾਹੁਣ ਵਾਲਿਆਂ ਨੂੰ ਇੱਕ ਵਾਰ ਫਿਰ ਤੋਂ ਉਨ੍ਹਾਂ ਦਾ ਸੁਰੀਲਾ ਗੀਤ ਜਲਦ ਹੀ ਸੁਣਨ ਨੂੰ ਮਿਲੇਗਾ | ਉਨ੍ਹਾਂ ਦੇ ਆਉਣ ਵਾਲੇ ਇਸ ਗੀਤ ਦਾ ਨਾਮ ਹੈ "ਮੇਰੀ ਜਾਨ" ਅਤੇ ਨਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੀਤ ਬਹੁਤ ਰੋਮਾੰਟਿਕ ਹੋਵੇਗਾ |

Related Post