ਸਤਿੰਦਰ ਸਰਤਾਜ ਨੇ ਬ੍ਰਿਸਬੇਨ 'ਚ ਬਿਖੇਰੇ ਸੂਫ਼ੀਆਨਾ ਗਾਇਕੀ ਦੇ ਜਲਵੇ

By  PTC Buzz October 18th 2017 10:12 AM -- Updated: October 26th 2017 11:08 AM

ਹਾਲ ਹੀ ਸੂਫ਼ੀਆਨਾ ਸੰਗੀਤ ਦੇ ਸਰਤਾਜ "ਸਤਿੰਦਰ ਸਰਤਾਜ" ਨੇ ਬ੍ਰਿਸਬੇਨ 'ਚ ਆਪਣੀ ਸੂਫ਼ੀਆਨਾ ਗਾਇਕੀ ਦੇ ਜਲਵੇ ਬਿਖੇਰੇ |

ਬ੍ਰਿਸਬੇਨ ਦੇ ਸ੍ਰੋਤੇ ਤਾਂ ਸਤਿੰਦਰ ਸਰਤਾਜ ਦੀ ਵਾਹ-ਵਾਹ ਕਰਦੇ ਹੋਏ ਨਹੀ ਥੱਕ ਰਹੇ ਨੇ | ਅਰੇ ਕਰਨ ਵੀ ਕਿਉਂ ਨਹੀਂ, ਸਤਿੰਦਰ ਸਰਤਾਜ ਦੀ ਲਾਈਵ ਪਰਫੋਰਮੇਂਸ ਹੁੰਦੀ ਹੀ ਇੰਨ੍ਹੀ ਕਮਾਲ ਦੀ ਹੈ ਕਿ ਕੋਈ ਵੀ ਸਤਿੰਦਰ ਸਰਤਾਜ ਨੂੰ ਲਾਈਵ ਗਾਉਂਦਾ ਹੋਇਆ ਸੁੰਨੇ ਤੇ ਇਕ ਮਿੰਟ ਲਈ ਵੀ ਧਿਆਨ ਨਹੀਂ ਹਟਾਉਂਦਾ | Satinder Sartaj ਦੀ ਲਾਈਵ ਗਾਇਕੀ ਵਿਚ ਜੋ ਪੰਜਾਬ ਤੇ ਪੰਜਾਬੀਅਤ ਦਾ ਅੰਦਾਜ਼ ਵੇਖਣ ਨੂੰ ਮਿਲਦਾ ਹੈ ਉਹ ਬਹੁਤ ਹੀ ਘੱਟ ਗਾਇਕਾਂ ਦੀ ਲਾਈਵ ਪਰਫੋਰਮੇਂਸ ਵਿਚ ਵੇਖਣ ਨੂੰ ਮਿਲਦਾ ਹੈ |

Related Post