ਸ਼ੈਲ ਓਸਵਾਲ ਲਈ ਗਾਇਕੀ ਸਿਰਫ਼ ਪ੍ਰੋਫੈਸ਼ਨ ਨਹੀਂ ਹੈ

By  PTC Buzz October 5th 2017 12:52 PM

ਸ਼ੈਲ ਓਸਵਾਲ ਦਾ ਨਾਮ ਅਜਿਹੇ ਕੁਛ ਗਿਣੇ ਚੁਣੇ ਗਾਇਕਾ ਦੇ ਨਾਮ ਵਿਚ ਆਉਂਦਾ ਹੈ ਜਿਨ੍ਹਾਂ ਦਾ ਗਾਇਕੀ ਸਿਰਫ਼ ਪ੍ਰੋਫੈਸ਼ਨ ਹੀ ਨਹੀਂ ਸਗੋਂ ਪੈਸ਼ਨ ਹੈ |

ਸ਼ੈਲ ਹਮੇਸ਼ਾ ਕਹਿੰਦੇ ਨੇ ਕੇ ਉਹ ਆਪਣੀ ਰੂਹ ਦੀ ਖੁਸ਼ੀ ਲਈ ਗਾਉਂਦੇ ਨੇ | ਤੇ ਇਸੇ ਖੁਸ਼ੀ ਲਈ ਹੁਣ ਉਹ ਆਪਣਾ ਨਵਾਂ ਗੀਤ ਲੈ ਕੇ ਆਏ ਨੇ, ਜਿਸ ਦਾ ਟਾਈਟਲ ਹੈ "ਅਰਜ਼ੀ" ਤੇ ਇਸ ਗੀਤ ਦਾ ਸੰਕਲਪ ਕਾਫ਼ੀ ਇਮੋਸ਼ਨਲ ਹੈ | ਕੁਝ ਹੀ ਦਿਨਾਂ ਵਿਚ ਇਸ ਗੀਤ ਦੇ ਵਿਊਸ ਮਿਲੀਅਨ ਵਿਚ ਪਹੁੰਚ ਗਏ ਨੇ |

Related Post