ਸ਼ਾਹਿਦ ਕਪੂਰ ਨੇ ਰੱਖਿਆ ਆਪਣੇ ਬੇਟੇ ਦਾ ਨਾਂਅ ,ਟਵਿੱਟਰ 'ਤੇ ਕੀਤਾ ਖੁਲਾਸਾ 

By  Shaminder September 7th 2018 12:42 PM

ਸ਼ਾਹਿਦ ਕਪੂਰ Shahid Kapoor ਅਤੇ ਮੀਰਾ ਰਾਜਪੂਤ ਦੀ ਜ਼ਿੰਦਗੀ 'ਚ ਇੱਕ ਛੋਟੇ ਮਹਿਮਾਨ ਨੇ ਪੰਜ ਸਤੰਬਰ ਨੂੰ ਕਦਮ ਰੱਖਿਆ ।ਇਸ ਨਵੇਂ ਮਹਿਮਾਨ ਦਾ ਕਪੂਰ ਖਾਨਦਾਨ ਨੇ ਵੀ ਸ਼ਾਨਦਾਰ ਸਵਾਗਤ ਕੀਤਾ । ਬੇਟੇ Son ਦੇ ਜਨਮ ਦੀ ਪਰਿਵਾਰ ਵੱਲੋਂ ਖੁਸ਼ੀ ਮਨਾਈ ਗਈ ।ਜਿਸ ਤੋਂ ਬਾਅਦ ਇਸ ਬੱਚੇ ਦਾ ਨਾਂਅ ਵੀ ਰੱਖ ਦਿੱਤਾ ਗਿਆ ਹੈ ।

https://twitter.com/shahidkapoor/status/1037997278387163138

ਕਪੂਰ ਖਾਨਦਾਨ ਨੇ ਆਪਣੇ ਪ੍ਰਸ਼ੰਸਕਾਂ ਦਾ ਵੀ ਸ਼ੁਭ ਇੱਛਾਵਾਂ ਭੇਜਣ ਲਈ ਸ਼ੁਕਰੀਆ ਅਦਾ ਕੀਤਾ ਹੈ । ਸ਼ਾਹਿਦ ਕਪੂਰ ਨੇ ਆਪਣੇ ਇਸ ਪੁੱਤਰ ਦਾ ਨਾਂਅ ਜ਼ੇਨ ਕਪੂਰ ਰੱਖਿਆ ਹੈ । ਇਸ ਦਾ ਖੁਲਾਸਾ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ ਕਰਕੇ ਕੀਤਾ ਹੈ ।ਸ਼ਾਹਿਦ ਕਪੂਰ ਨੇ ਆਪਣੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਲਿਖਿਆ ਹੈ ਇਸ ਨਵੇਂ ਮਹਿਮਾਨ ਦੇ ਆਉਣ 'ਤੇ ਉਹ ਬੇਹੱਦ ਖੁਸ਼ ਨੇ ਅਤੇ ਹੁਣ ਲੱਗਦਾ ਹੈ ਕਿ ਸਾਡਾ ਪਰਿਵਾਰ ਪੂਰਾ ਹੋ ਚੁੱਕਿਆ ਹੈ ।

Shahid, Mira have named their son Zain. This is what the name means Shahid, Mira have named their son Zain. This is what the name means

ਤੁਹਾਨੁੰ ਦੱਸ ਦਈਏ ਕਿ ਪੰਜ ਸਿਤੰਬਰ ਨੂੰ ਹਿੰਦੂਜਾ ਹਸਪਤਾਲ 'ਚ ਮੀਰਾ ਨੇ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਡਿਲੀਵਰੀ ਦੀ ਖਬਰ ਮਿਲਣ ਤੋਂ ਬਾਅਦ ਹੀ ਉਨ੍ਹਾਂ ਦੇ ਘਰ ਵਧਾਈ ਦੇਣ ਲਈ ਫਿਲਮ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਦੋਸਤ ਪਹੁੰਚ ਗਏ ਸਨ । ਇਸ ਤੋਂ ਪਹਿਲਾਂ ਦੋਨਾਂ ਦੀ ਇੱਕ ਦੋ ਸਾਲ ਦੀ ਬੱਚੀ ਮੀਸ਼ਾ ਵੀ ਹੈ shahid-meera

Related Post