ਆਖਿਰ ਸਹਿਨਾਜ਼ ਗਿੱਲ ਨੇ ਆਪਣੇ ਸੂਟ ਨੂੰ ਲੈਕੇ ਸੱਚ ਦੱਸ ਹੀ ਦਿੱਤਾ, ਵੇਖੋ ਇਹ ਵੀਡੀਓ

By  Rajan Sharma August 6th 2018 07:06 AM -- Updated: August 6th 2018 07:30 AM

ਪੰਜਾਬੀ ਇੰਡਸਟਰੀ punjabi industry ਦੀ ਬੜੀ ਮਸ਼ਹੂਰ ਅਦਾਕਾਰਾ ਅਤੇ ਮਾਡਲ ਸਹਿਨਾਜ਼ ਕੌਰ ਗਿੱਲ shehnaaz kaur gill ਬੇਹੱਦ ਖੂਬਸੂਰਤ ਅਤੇ ਸੱਭ ਦੀ ਬਹੁਤ ਚਾਹਿਤੀ ਹੈ| ਆਪਣੀ ਅਦਾਕਾਰੀ ਨਾਲ ਸਹਿਨਾਜ਼ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ| ਸਹਿਨਾਜ਼ ਹਾਲ ਹੀ 'ਚ ਰਵਨੀਤ ਸਿੰਘ ਦੇ ਗੀਤ 'ਲੱਖ ਲਾਹਣਤਾਂ' 'ਚ ਨਜ਼ਰ ਆਈ ਹੈ। ਸਾਰੇ ਹੀ ਕਲਾਕਾਰ ਆਪਣੀਆਂ ਰੋਜ਼ਾਨਾ ਦੀਆਂ ਕੁਝ ਨਾ ਕੁਝ ਖ਼ਬਰਾਂ ਆਪਣੇ ਫੈਨਸ ਦੇ ਨਾਲ ਸਾਂਝਾ ਕਰਦੇ ਰਹਿੰਦੇ ਹਨ| ਜ਼ਿਆਦਾਤਰ ਉਹਨਾਂ ਦੀਆਂ ਮਸਤੀ ਨਾਲ ਭਰੀਆਂ ਪੋਸਟਾਂ ਦੇਖਣ ਵਾਲਿਆਂ ਹੁੰਦੀਆਂ ਹੈ| ਹਾਲ ਹੀ ਵਿੱਚ ਸਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਹਰਾ ਸੂਟ ਪਾਕੇ ਬੈਠੀ ਹੈ ਅਤੇ ਕਿਸੇ ਨਾਲ ਗੱਲ ਕਰ ਰਹੀ ਹੈ| ਕਿ ਉਸਨੂੰ ਇਹ ਹਰਾ ਸੂਟ ਜੱਚ ਰਿਹਾ ਹੈ ਕਿ ਨਹੀਂ|

https://www.instagram.com/p/BmDUxkJAtKB/

ਇਸ ਤੋਂ ਇਲਾਵਾ ਦੱਸ ਦੇਈਏ ਕਿ ਸਹਿਨਾਜ਼, ਜੱਸ ਬਾਜਵਾ ਦੇ ਗੀਤ 'ਸਤਰੰਗੀ ਤਿੱਤਲੀ' punjabi industry ਤੇ ਕਨਵਾਰ ਚਾਹਲ ਦੇ ਗੀਤ 'ਮਾਜੇ ਦੀ ਜੱਟੀ' 'ਚ ਨਜ਼ਰ ਆ ਚੁੱਕੀ ਹੈ। ਉਹਨਾਂ ਦਾ ਇਹ ਗੀਤ ਯੂਟਿਯੂਬ ਤੇ ਕਾਫ਼ੀ ਟਰੈਂਡ ਕਰ ਰਿਹਾ ਹੈ ਅਤੇ ਸੱਭ ਦੁਆਰਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ|

 

Related Post