ਸ਼ਹਿਨਾਜ਼ ਗਿੱਲ ਨੂੰ ਰਸਤੇ ‘ਚ ਰੋਕ ਕੇ ਪ੍ਰਸ਼ੰਸਕ ਨੇ ਆਖੀ ਇਹ ਗੱਲ, ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਜਵਾਬ
Shaminder
August 10th 2020 12:53 PM
ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ‘ਉਨ੍ਹਾਂ ਦੇ ਪ੍ਰਸ਼ੰਸਕ ਨੇ ਉਨ੍ਹਾਂ ਨੁੰ ਦੱਸਿਆ ਕਿ ਅੱਜ ਤੁਹਾਡਾ ਲਾਈਵ 75 ਹਜ਼ਾਰ ਲੋਕਾਂ ਨੇ ਵੇਖਿਆ ਜਿਸ ਨੂੰ ਸੁਣ ਕੇ ਸ਼ਹਿਨਾਜ਼ ਗਿੱਲ ਬਹੁਤ ਹੀ ਖੁਸ਼ ਹੁੰਦੀ ਹੈ । ਜਿਸ ਤੇ ਸ਼ਹਿਨਾਜ਼ ਪੁੱਛਦੀ ਹੈ ਕਿ ਤੁਸੀਂ ਮੇਰਾ ਲਾਈਵ ਵੇਖਿਆ ਤਾਂ ਉਨ੍ਹਾਂ ਦਾ ਪ੍ਰਸ਼ੰਸਕ ਕਹਿੰਦਾ ਹਾਂ ਵੇਖਿਆ ਹੈ ਅਤੇ ਤੁਸੀਂ ਹਰ ਹਫ਼ਤੇ ਲਾਈਵ ਹੋਇਆ ਕਰੋ ।