ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ ਸ਼ਹਿਨਾਜ਼ ਗਿੱਲ ਦੀਆਂ ਇਹ ਤਸਵੀਰਾਂ ਤੇ ਵੀਡੀਓ …!

By  Rupinder Kaler February 21st 2020 04:12 PM

ਸ਼ਹਿਨਾਜ਼ ਗਿੱਲ ਭਾਵੇਂ ਟੀਵੀ ਦਾ ਰਿਆਲਟੀ ਸ਼ੋਅ ਜਿੱਤ ਨਹੀਂ ਸਕੀ ਪਰ ਉਸ ਨੇ ਆਪਣੀਆਂ ਅਦਾਵਾਂ ਨਾਲ ਹਰ ਇੱਕ ਦਾ ਦਿਲ ਜਿੱਤ ਲਿਆ ਹੈ । ਘਰ ਘਰ ਵਿੱਚ ਸ਼ਹਿਨਾਜ਼ ਦੇ ਪ੍ਰਸ਼ੰਸਕ ਹੋ ਗਏ ਹਨ । ਸ਼ਹਿਨਾਜ਼ ਦੇ ਪ੍ਰੰਸ਼ਸਕ ਆਮ ਲੋਕ ਹੀ ਨਹੀਂ ਬਲਕਿ ਇੰਡਸਟਰੀ ਦੇ ਕਈ ਸਿਤਾਰੇ ਵੀ ਉਸ ਨੂੰ ਪਸੰਦ ਕਰਦੇ ਹਨ । ਇਹਨਾਂ ਵਿੱਚੋਂ ਇਹ ਹੈ ਮਾਹੀ ਵਿੱਜ, ਮਾਹੀ ਵਿੱਜ ਹਮੇਸ਼ਾ ਹੀ ਸ਼ਹਿਨਾਜ਼ ਨੂੰ ਸਪੋਟ ਕਰਦੀ ਆਈ ਹੈ ।

https://www.instagram.com/p/B8vyt3CBk-q/?utm_source=ig_embed

ਬੀਤੇ ਦਿਨ ਸ਼ਹਿਨਾਜ਼ ਮਾਹੀ ਤੇ ਉਸ ਦੀ ਬੇਟੀ ਤਾਰਾ ਨੂੰ ਮਿਲਣ ਲਈ ਉਸ ਦੇ ਘਰ ਪਹੁੰਚੀ । ਮਾਹੀ ਨੇ ਤਾਰਾ ਦੇ ਨਾਲ ਸ਼ਹਿਨਾਜ਼ ਦੀਆਂ ਫੋਟੋਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤੀਆਂ ਹਨ ।

https://www.instagram.com/p/B8iQzTwhSA9/?utm_source=ig_embed

ਇਹਨਾਂ ਫੋਟੋਆਂ ਨੂੰ ਸ਼ਹਿਨਾਜ਼ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ‘ਮਾਸੀ ਸ਼ਹਿਨਾਜ਼ ਦੇ ਨਾਲ ਤਾਰਾ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈ ਅਤੇ ਮਾਹੀ ਨੇ 2011 ਵਿੱਚ ਵਿਆਹ ਕੀਤਾ ਸੀ ਤੇ ਉਹਨਾਂ ਦੀ ਬੇਟੀ ਦਾ ਜਨਮ 2019 ਵਿੱਚ ਹੋਇਆ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਹਿਨਾਜ਼ ਗਿੱਲ ਆਪਣੇ ਨਵੇਂ ਸ਼ੋਅ ਨੂੰ ਲੈ ਕੇ ਏਨੀਂ ਦਿਨੀਂ ਕਾਫੀ ਬਿਜੀ ਹੈ ।

https://www.instagram.com/p/B8vzBWoh1NG/?utm_source=ig_embed

Related Post