ਸ਼ਿਲਪਾ ਸ਼ੈੱਟੀ ਨੇ ਬੀਤੇ ਦਿਨ ਇਸ ਤਰ੍ਹਾਂ ਆਪਣੇ ਘਰ ਕੀਤੀ ਕੰਜਕਾਂ ਦੀ ਪੂਜਾ, ਵੀਡੀਓ ਵਾਇਰਲ

By  Rupinder Kaler October 26th 2020 09:40 AM

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਬੀਤੇ ਦਿਨ ਆਪਣੇ ਘਰ ਕੰਜਕਾਂ ਬਿਠਾਈਆਂ ਸਨ । ਉਸਨੇ 9 ਕੁੜੀਆਂ ਦੀ ਪੂਜਾ ਕੀਤੀ। ਇਸ ਦੇ ਨਾਲ ਸ਼ਿਲਪਾ ਸ਼ੈੱਟੀ ਨੇ ਆਪਣੀ ਬੇਟੀ ਸ਼ਮਿਸ਼ਾ ਨੂੰ ਵੀ ਖ਼ਾਸ ਤਰੀਕੇ ਨਾਲ ਤਿਆਰ ਕੀਤਾ । ਸ਼ਿਲਪਾ ਨੇ ਆਪਣੀ ਪੂਰੀ ਪੂਜਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜਿਸ ਵਿਚ ਸਭ ਤੋਂ ਪਹਿਲਾਂ ਮਾਂ ਦੀ ਮੂਰਤੀ ਅਤੇ ਉਸ ਦੇ ਦੁਆਲੇ ਸਜਾਵਟ ਦਰਸਾਈ ਗਈ ਹੈ।

ਹੋਰ ਪੜ੍ਹੋ :

ਆਪਣੇ ਵਿਆਹ ’ਤੇ ਨੇਹਾ ਕੱਕੜ ਨੇ ਰੋਹਨਪ੍ਰੀਤ ਲਈ ਗਾਇਆ ਰੋਮਾਂਟਿਕ ਗਾਣਾ

ਧਰਮਿੰਦਰ ਦੀ ਹੇਮਾ ਮਾਲਿਨੀ ਅਤੇ ਆਪਣੀਆਂ ਬੇਟੀਆਂ ਦੇ ਨਾਲ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ

ਇਸ ਤੋਂ ਬਾਅਦ ਸ਼ਿਲਪਾ ਦੀ ਬੇਟੀ ਸ਼ਮੀਸ਼ਾ ਨੂੰ ਛੋਟੇ ਪੈਰਾਂ ਨਾਲ ਦਿਖਾਇਆ ਗਿਆ ਹੈ, ਜਿਨ੍ਹਾਂ ਉਤੇ ਸ਼ਿਲਪਾ ਕੁਮਕੁਮ ਲਗਾ ਕੇ ਪੂਜਾ ਕਰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਸ਼ਿਲਪਾ ਨੇ ਅੱਠ ਹੋਰ ਕੁੜੀਆਂ ਦੇ ਪੈਰ ਵੀ ਧੋਤੇ ਅਤੇ ਉਨ੍ਹਾਂ ਨੂੰ ਭੋਜਨ ਖੁਆਇਆ। ਇਸ ਤੋਂ ਬਾਅਦ ਪਲੇਟ ਸਜਾਈ ਅਤੇ ਸਾਰੀਆਂ ਲੜਕੀਆਂ ਦੀ ਪੂਜਾ ਕੀਤੀ।

Shilpa Shetty Kundra Viral Picture With Cute Baby

ਸ਼ਿਲਪਾ ਦੀ ਇਸ ਵੀਡੀਓ ਵਿੱਚ ਉਸਦੀ ਭੈਣ ਸ਼ਮਿਤਾ ਸ਼ੈੱਟੀ ਅਤੇ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸ਼ਿਲਪਾ ਨੇ ਲਿਖਿਆ - ‘ਅੱਜ ਅਸ਼ਟਮੀ ਦੇ ਸ਼ੁਭ ਅਵਸਰ ‘ਤੇ, ਖੁਸ਼ਕਿਸਮਤੀ ਨਾਲ ਸਾਡੀ ਆਪਣੀ ਦੇਵੀ ਸ਼ਮੀਸ਼ਾ ਸਾਨੂੰ ਅਸੀਸ ਦੇ ਤੌਰ ‘ਤੇ ਮਿਲੀ ਸੀ।

shilpa shetty pic

ਇਹ ਉਸ ਦੀ ਪਹਿਲੀ ਨਵਰਾਤਰੀ ਹੈ, ਇਸ ਲਈ ਕੰਨਿਆ ਦੀ ਪੂਜਾ ਕੀਤੀ ਅਤੇ 8 ਹੋਰ ਜਵਾਨ ਲੜਕੀਆਂ ਅਤੇ ਪੂਰੀ ਸਾਵਧਾਨੀ ਨਾਲ ਸਵਾਗਤ ਕੀਤਾ। ਇਸ ਵੀਡੀਓ ਦੇ ਨਾਲ ਸ਼ਿਲਪਾ ਨੇ ਦੱਸਿਆ ਕਿ ਇਹ ਨਵਰਾਤਰੀ ਉਨ੍ਹਾਂ ਦੀ ਆਪਣੀ ਬੇਟੀ ਸ਼ਮਿਸ਼ਾ ਲਈ ਕਿੰਝ ਖਾਸ ਹਨ’।

 

View this post on Instagram

 

On the auspicious occasion of Ashtami today, we were fortunate and blessed with our very own DEVI , ?Samisha ?her first Navratri, so performed the Kanya Pooja, with her and 8 little girls, welcomed with all precautions taken ??‍♀️? Our way of paying gratitude to the Supreme Goddess Maha Gauri today and her nine divine forms. This year, however, we masked up and did the Pooja keeping all the safety measures in mind, nevertheless, a beautiful feeling to serve and pamper these little girls❤️ ? Jai Mata Di ? @rajkundra9 @shamitashetty_official . . . . . #HappyNavratri #Ashtami #KanchikaPooja #KanjakPooja #blessed #gratitude #DurgaMaa #JaiMataDi

A post shared by Shilpa Shetty Kundra (@theshilpashetty) on Oct 24, 2020 at 2:08am PDT

 

View this post on Instagram

 

दशहरा / विजयदशमी की शुभकामनाएं और बधाई हमारे तरफ से आप स परिवार फलें फुले। जय श्री राम . जय मता दी ????? #celebration #gratitude #wishes #love #dussehra

A post shared by Shilpa Shetty Kundra (@theshilpashetty) on Oct 25, 2020 at 1:08am PDT

Related Post