ਬੇਟੇ ਦੇ ਬਰਥਡੇ 'ਤੇ ਸ਼ਿਲਪਾ ਨੇ ਰੱਖੀ ਸ਼ੂਗਰ ਫ੍ਰੀ ਪਾਰਟੀ, ਬੇਟੀ ਨਾਲ ਪਹੁੰਚੀ ਐਸ਼ਵਰਿਆ

By  Gourav Kochhar May 26th 2018 10:43 AM

ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਅਕਸਰ ਆਪਣੀ ਫਿੱਟਨੈੱਸ ਨੂੰ ਲੈ ਕੇ ਐਕਟਿਵ ਰਹਿੰਦੀ ਹੈ। ਉੱਥੇ ਹੀ ਹਾਲ ਹੀ 'ਚ ਉਸਨੇ ਫਿੱਟਨੈੱਸ ਨੂੰ ਧਿਆਨ 'ਚ ਰੱਖਦੇ ਹੋਏ ਇਸ ਵਾਰ ਆਪਣੇ ਬੇਟੇ ਵਿਆਨ ਦੇ ਜਨਮਦਿਨ ਦੀ ਪਾਰਟੀ ਸ਼ੂਗਰ ਫ੍ਰੀ ਰੱਖੀ। ਸ਼ਿਲਪਾ shilpa shetty ਦਾ ਬੇਟਾ ਵਿਆਨ 21 ਮਈ ਨੂੰ 6 ਸਾਲ ਦਾ ਹੋ ਗਿਆ ਸੀ ਅਤੇ ਇਸ ਖੁਸ਼ੀ 'ਚ ਸ਼ਿਲਪਾ ਨੇ ਸ਼ੁਕਰਵਾਰ ਨੂੰ ਸ਼ੂਗਰ ਫ੍ਰੀ ਪਾਰਟੀ ਦਾ ਆਯੋਜਨ ਕੀਤਾ। ਇਸ ਸ਼ਾਨਦਾਰ ਪਾਰਟੀ 'ਚ ਸ਼ਿਲਪਾ ਨੇ ਕਈ ਮਜ਼ੇਦਾਰ ਖਾਣ ਵਾਲੀਆਂ ਚੀਜਾਂ ਨੂੰ ਸ਼ਾਮਿਲ ਕੀਤਾ। ਪਾਰਟੀ ਲਈ ਬਰਥਡੇ ਕੇਟ ਨਾਰਿਅਲ ਚੀਨੀ ਦਾ ਬਣਾਇਆ ਗਿਆ।

shilpa shetty

ਇਸ ਬਾਰੇ ਗੱਲ ਕਰਦੇ ਹੋਏ ਸ਼ਿਲਪਾ shilpa shetty ਨੇ ਕਿਹਾ, ''ਮੈਂ ਇਸ ਸਾਲ ਆਪਣੇ ਬੇਟੇ ਦੀ ਬਰਥਡੇ ਪਾਰਟੀ ਇੰਝ ਮਨਾ ਰਹੀ ਹਾਂ ਜਿਸ 'ਚ ਕਿਸੇ ਵੀ ਖਾਣ ਵਾਲੀ ਚੀਜ 'ਚ ਰਿਫਾਇੰਡ ਸ਼ੂਗਰ ਨਾ ਹੋਵੇ। ਮੈਂ ਲੰਡਨ ਤੋਂ ਲੌਲੀਪੌਪ ਮੰਗਵਾਏ ਹਨ ਜੋ ਸ਼ੁੱਧ ਫੱਲਾਂ ਨਾਲ ਬਣੇ ਹਨ।

shilpa shetty

ਉਸਨੇ ਅੱਗੇ ਦੱਸਿਆ ਕਿ ਇਸ ਤਰ੍ਹਾਂ ਬੱਚਿਆਂ ਨੂੰ ਸਿਖਾਇਆ ਜਾ ਸਕਦਾ ਹੈ ਕਿ ਉਹ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਕਈ ਚੀਜਾਂ ਨੂੰ ਇੰਜੁਆਏ ਕਰ ਸਕਦੇ ਹਨ।

shilpa shetty shilpa shetty

ਸ਼ਿਲਪਾ shilpa shetty ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਪਾਰਟੀ ਦੀਆਂ ਕਈ ਵੀਡੀਓਜ਼ ਸ਼ੇਅਰ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ ਕਿ ਪੂਜਾ ਢੀਂਗਰਾ ਨੇ ਕੋਕੋਨਟ ਸ਼ੂਗਰ ਨਾਲ ਕਪ ਕੇਕ ਬਣਾਇਆ ਹੈ, ਜਿਸ ਨੂੰ ਮੈਂ ਲੰਡਨ ਮੰਗਵਾਇਆ ਹੈ''। ਐਸ਼ਵਰਿਆ Aishwarya Rai ਇਸ ਮੌਕੇ ਟ੍ਰਡੀਸ਼ਨਲ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।

OMG!! Pls notice how Children pounce on the lollipops on the cake!!??In my quest for wanting to keep up with a #norefinedsugar birthday party????Can’t thank you enough @poojadhingra for the amazing #norefinedsugar milk chocolate cake and cupcakes (made in coconut sugar)???I added the lollipops from #zollipops which were no sugar added and just looked so pretty.Just a matter of intention and effort.. always results in success?There was plenty of #sweetness ?even #withoutsugar at my sons #birthdayparty #effort #gratitude #nevertoolatetostart #instagood

A post shared by Shilpa Shetty Kundra (@theshilpashetty) on May 25, 2018 at 10:26am PDT

shilpa shetty

Related Post