ਗਰਮ-ਗਰਮ ਪੈਨ ਕੇਕ ਖਾ ਕੇ ਮੂੰਹ ਸਾੜ ਬੈਠੀ ਸ਼ਿਲਪਾ ਸ਼ੈੱਟੀ, ਵੀਡੀਓ ਹੋ ਰਿਹਾ ਖੂਬ ਹੋ ਰਿਹਾ ਹੈ ਵਾਇਲ
Rupinder Kaler
September 1st 2020 10:58 AM
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੇ ਅੰਦਾਜ਼ ਲਈ ਖੂਬ ਜਾਣੀ ਜਾਂਦੀ ਹੈ । ਫ਼ਿਲਮਾਂ ਤੋਂ ਦੂਰ ਹੋਣ ਦੇ ਬਾਵਜੂਦ ਸ਼ਿਲਪਾ ਸੁਰਖੀਆਂ ਵਿੱਚ ਰਹਿੰਦੀ ਹੈ । ਸ਼ਿਲਪਾ ਦਾ ਸਟਾਈਲ ਲੋਕਾਂ ਨੂੰ ਖੂਬ ਪਸੰਦ ਆਉਂਦਾ ਹੈ । ਸ਼ਿਲਪਾ ਸ਼ੈੱਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਪੈਨ ਕੇਕ ਦਾ ਮਜ਼ਾ ਲੈਂਦੀ ਹੋਈ ਨਜ਼ਰ ਆ ਰਹੀ ਹੈ ।